LATEST NEWS: ਹੁਸ਼ਿਆਰਪੁਰ ਚ ਅੱਜ ਦੁਪਹਿਰ 1 ਵਜੇ ਬ੍ਰਹਾ ਸ਼ੰਕਰ ਜ਼ਿਮਪਾ (ਆਪ) ਦੀ ਅਗੁਵਾਈ ਹੇਠ ਮੋਦੀ ਅਤੇ ਖੱਟੜ ਦਾ ਪੁਤਲਾ ਫੂਕਿਆ ਜਾਵੇਗਾ

ਹੁਸ਼ਿਆਰਪੁਰ (ਗਰੋਵਰ ) : ਅੱਜ ਦੁਪਹਿਰ 1 ਵਜੇ ਗੌਰਮਿੰਟ ਕਾਲਜ ਚੋਂਕ ਵਿਖੇ ਹੁਸ਼ਿਆਰਪੁਰ ਹਲਕਾ ਇੰਚਾਰਜ ਆਪ ਦੀ ਅਗੁਵਾਈ ਹੇਠ 
ਕਿਸਾਨਾ ਉਤੇ ਕੀਤੇ ਜਾ ਰਹੇ ਜ਼ੁਲਮ ਖਿਲਾਫ ਨਰਿੰਦਰ ਮੋਦੀ ਅਤੇ ਮੋਹਨ ਲਾਲ ਖੱਟਰ ਦਾ ਪੁਤਲਾ ਫੂਕਿਆ ਜਾਵੇਗਾ। 

ਇਹ ਜਾਣਕਾਰੀ ਹੁਸ਼ਿਆਰਪੁਰ ਹਲਕਾ ਇੰਚਾਰਜ ਬ੍ਰਹਾ ਸ਼ੰਕਰ ਜ਼ਿਮਪਾ ਵਲੋਂ ਦਿਤੀ ਗਈ ਹੈ।  

Related posts

Leave a Reply