LATEST NEWS : ਹੁਸ਼ਿਆਰਪੁਰ ਆਟੋਮੋਬਾਇਲਜ਼ ਦੇ ਸ਼ੋਰੂਮ ਵਿੱਚ ਅੱਜ ਨਵੀ Celerio ਕਾਰ ਲਾਂਚ November 11, 2021November 11, 2021 Adesh Parminder Singh ਹੁਸ਼ਿਆਰਪੁਰ ਆਟੋਮੋਬਾਇਲਜ਼ ਦੇ ਸ਼ੋਰੂਮ ਵਿੱਚ ਅੱਜ ਨਵੀ Celerio ਕਾਰ ਲਾਂਚਹੁਸ਼ਿਆਰਪੁਰ (ਆਦੇਸ਼ ) ਮਾਰੂਤੀ ਸਜੂਕੀ ਦੇ 11 ਵਾਰ ਰਾਇਲ ਪਲੈਟਿਨਮ ਡੀਲਰ ਹੁਸ਼ਿਆਰਪੁਰਆਟੋਮੋਬਾਇਲਜ਼ ਦੇ ਸਿੰਗੜੀਵਾਲਾ ਸ਼ੋਰੂਮ ਵਿੱਚ ਅੱਜ ਨਵੀ Celerio ਕਾਰ ਨੂੰਲਾਂਚ ਕੀਤਾ ਗਿਆ । ਸ਼ਾਨਦਾਰ ਦਿਖਣ ਵਾਲੀ ਨਵੀ Celerio ਕਾਰ Next-Genk-Series Dual Set ਅਤੇ ਇਸ Segment ਵਿੱਚ ਪਹਿਲੀ ਕਾਰ ਹੈ ਜੋ Ideal Start-Stop technology ਨਾਲ ਆ ਰਹੀ ਹੈ ਜਿਹੜੀ ਕਿ 26.68km ਦੀ ਸ਼ਾਨਦਾਰ ਐਵਰੇਜ ਦਿੰਦੀ ਹੈ। ਇਹ ਕਾਰ Manual ਅਤੇ AGs ਦੋਨਾਂ ਮਾਡਲਾਂ ਵਿੱਚ ਅਤੇ 6 ਰੰਗਾਂ ਵਿੱਚ ਉਪਲਬੱਧ ਹੋਵੇਗੀ। ਇਸ ਕਾਰ ਦੀ ਕੀਮਤ 4.99Lac ਤੋਂ ਸ਼ੁਰੂ ਹੋ ਕੇ 6.94Lac ਤੱਕ ਰੱਖੀ ਗਈ ਹੈ। ਨਵੀ Celerio ਦੀ ਲਾਂਚਿਗ ਅੱਜ ਮਿਤੀ 11/11/2021 ਹੁਸ਼ਿਆਰਪੁਰ ਆਟੋਮੋਬਾਇਲਜ਼ ਦੇ ਸਿੰਗੜੀਵਾਲਾ ਸਥਿਤ ਸ਼ੋਰੂਮ ਵਿੱਚ ਆਰ.ਟੀ.ਏ ਸੁਖਵਿੰਦਰ ਸਿੰਘ ਬਰਾੜ ਵੱਲੋਂ ਪਰਦਾ ਉਠਾ ਕੇ ਕੀਤੀ ਗਈ. ਇਸ ਮੋਕੇ ਸੰਤ ਬਾਬਾ ਹਰਮਨਜੀਤ ਸਿੰਘ ਸਿੰਗੜੀਵਾਲਾ ਵੱਲੋਂ ਨਵੀ Celerio ਦੀ ਚੜਦੀ ਕਲਾਲਈ ਅਰਦਾਸ ਬੇਨਤੀ ਕੀਤੀ ਗਈ। ਐਮ.ਡੀ ਸ. ਅਜਵਿੰਦਰ ਸਿੰਘ ਅਤੇ ਸੀ.ਈ.ਓ ਸ. ਗੁਰਪ੍ਰੀਤ ਸਿੰਘ ਨੇ ਆਏ ਹੋਏ ਗਾਜਕਾਂ ਦਾ ਧੰਨਵਾਦ ਕੀਤਾ। Adesh Parminder SinghEDITOR CANADIAN DOABA TIMES Email: editor@doabatimes.com Mob:. 98146-40032 whtsapp www.doabatimes.comShare this:FacebookTelegramWhatsAppPrintTwitterLike this:Like Loading...