LATEST NEWS CM PUNJAB: ਜ਼ਿਲਿਆਂ ਦੇ DIPUTY COMMISSINERS ਨੂੰ ਸਭ ਸਰਕਾਰੀ ਕਰਮਚਾਰੀਆਂ ਤੇ ਅਫਸਰਾਂ ਦੀ ਹਾਜ਼ਰੀ ਸਵੇਰੇ 9 ਵਜੇ ਯਕੀਨੀ ਕਰਨ ਦੇ ਹੁਕਮ ਜਾਰੀ

ਚੰਡੀਗੜ੍ਹ : CM ਚੰਨੀ ਵਲੋਂ ਮੀਟਿੰਗ ਦੇ ਪਹਿਲੇ ਗੇੜ ਚ ਪਹਿਲਾ ਹੁਕਮ ਜਾਰੀ ਕਰਦਿਆਂ ਜ਼ਿਲਿਆਂ  ਦੇ DIPUTY COMMISSINERS ਨੂੰ ਸਭ ਸਰਕਾਰੀ ਕਰਮਚਾਰੀਆਂ  ਤੇ ਅਫਸਰਾਂ ਦੀ ਹਾਜ਼ਰੀ ਸਵੇਰੇ 9 ਵਜੇ ਯਕੀਨੀ ਕਰਨ  ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ ।

ਅਜਿਹਾ ਫੈਸਲਾ ਲੋਕਾਂ ਦੀ ਰੋਜ਼ ਹੋ ਰਹੀ ਖੱਜਲ ਖੁਵਾਰੀ ਨੂੰ ਲੈ ਕੇ ਲਿਆ ਗਿਆ ਹੈ.

ਇਸ ਤੋਂ ਅਲਾਵਾ ਭ੍ਰਿਸਟ ਪਾਏ ਜਾਣ ਵਾਲੇ ਅਤੇ ਆਮ ਲੋਕਾਂ ਤੋਂ ਕਾਮ ਬਦਲੇ ਪੈਸੇ ਮੰਗਣ ਵਾਲੇ ਅਧਿਕਾਰੀਆਂ ਨੂੰ ਤੁਰੰਤ ਬਾਹਰ ਕੱਢ ਦਿੱਤਾ ਜਾਵੇ।  CM ਚੰਨੀ ਨੇ ਕਿਹਾ ਹੈ ਕਿ ਬਾਕੀ ਉਹ ਆਪੇ ਵੇਖ ਲੈਣਗੇ। 

Related posts

Leave a Reply