# LATEST NEWS CONGRESS : ਰਾਹੁਲ ਗਾਂਧੀ ਨੇ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਨੂੰ ਦਿੱਲੀ ਸੱਦਿਆ, ਲੱਗ ਸਕਦੀ ਅੰਤਿਮ ਮੋਹਰ

ਨਵੀਂ ਦਿੱਲ੍ਹੀ :  ਰਾਹੁਲ ਗਾਂਧੀ ਨੇ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਨੂੰ ਦਿੱਲੀ ਸੱਦਿਆ ਹੈ।

ਅੱਜ ਉਨ੍ਹਾਂ ਨਾਲ ਹੋਣ ਵਾਲੀ ਇਸ ਅਹਿਮ ਮੀਟਿੰਗ ’ਤੇ ਸਭ ਦੀਆਂ ਨਜ਼ਰਾਂ ਹਨ । ਅੱਜ ਫੇਰ ਨਵੀ ਬਣੀ ਸੂਚੀ ਚ ਫੇਰਬਦਲ ਦੀ ਸੰਭਾਵਨਾ ਦਾਸੀ ਜਾ ਰਹੀ ਹੈ। 

ਜਾਣਕਾਰੀ ਅਨੁਸਾਰ  ਇਸ ਮੀਟਿੰਗ ਵਿਚ ਨਵੀਂ ਕੈਬਨਿਟ ਦੇ ਵਿਸਥਾਰ ’ਤੇ ਅੰਤਿਮ ਮੋਹਰ ਲੱਗ ਸਕਦੀ ਹੈ।

Related posts

Leave a Reply