HOSHIARPUR POLICE ਨੂੰ ਇਕ ਹੋਰ ਵੱਡੀ ਕਾਮਯਾਬੀ, ਬੁੱਲੋਵਾਲ ਪੁਲਿਸ ਵਲੋਂ 2 ਮੋਟਰਸਾਈਕਲ ਚੋਰ ਗ੍ਰਿਫਤਾਰ ਅਤੇ 4 ਚੋਰੀ ਦੇ ਮੋਟਰਸਾਈਕਲ ਬ੍ਰਾਮਦ

ਬੁੱਲੋਵਾਲ ਪੁਲਿਸ ਵਲੋਂ ਮੋਟਰਸਾਈਕਲ ਚੋਰ ਗ੍ਰਿਫਤਾਰ ਅਤੇ 04 ਚੋਰੀ ਦੇ ਮੋਟਰਸਾਈਕਲ ਬ੍ਰਾਮਦ
ਹੁਸ਼ਿਆਰਪੁਰ (CDT NEWS)  ਸ਼੍ਰੀ ਸੁਰੇਂਦਰ ਲਾਂਬਾ ਆਈ.ਪੀ.ਐਸ, ਐਸ.ਐਸ.ਪੀ ਸਾਹਿਬ ਜਿਲ ੍ਹਾ ਹੁਸ਼ਿਆਰਪ ੁਰ ਜੀ ਅਤੇ ਸ਼੍ਰੀ ਸਰਬਜੀਤ
ਸਿੰਘ ਪੀ.ਪੀ.ਐਸ, ਐਸ.ਪੀ ਤਫਤੀਸ਼ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਹੀਕਲ ਚੋਰੀ ਕਰਨ ਵਾਲੇ ਵਿਅਕਤੀਆਂ ਦੇ ਵਿਰੁ ੱਧ ਚਲਾਈ
ਗਈ ਮੁਹਿ ੰਮ ਤਹਿਤ ਸ਼੍ਰੀ ਨਰਿੰਦਰ ਸਿੰਘ ਪੀ.ਪੀ.ਐਸ, ਡੀ.ਐਸ.ਪੀ ਸਬ-ਡਵੀਜ਼ਨ ਦਿਹਾਤੀ ਸਾਹਿਬ ਜੀ ਦੀ ਨਿਗਰਾਨੀ ਹੇਠ ਐਸ.ਆਈ
ਅਮਨਦੀਪ ਕੁਮਾਰ ਮੁੱਖ ਅਫਸਰ ਥਾਣਾ ਬੁੱਲੋਵਾਲ ਦੀਆਂ ਹਦਾਇਤਾਂ ਅਨੁਸਾਰ ਮਿਤੀ 02-02-2024 ਨੂੰ ਏ.ਐਸ.ਆਈ ਸਤਨਾਮ ਸਿ ੰਘ
ਸਮੇਤ ਪੁਲਿਸ ਪਾਰਟੀ ਦੇ ਮੁ ੱਖਬਰ ਖਾਸ ਦੀ ਇਤਲਾਹ ਪਰ ਦੌਰਾਨੇ ਨਾਕਾ ਬੰਦੀ ਵਹੀਕਲ ਚੋਰੀ ਕਰਨ ਵਾਲੇ ਨੌਜਵਾਨ ਅਜੇ ਕੁਮਾਰ ਪੁੱਤਰ
ਓਮ ਪ੍ਰਕਾਸ਼ ਵਾਸੀ ਬੂਟਾ ਮੰਡੀ, ਥਾਣਾ ਡਵੀਜ਼ਨ ਨੰਬਰ-6 ਜਲੰਧਰ, ਜਿਲ੍ਹਾ ਜਲੰਧਰ, ਪਰਮਿ ੰਦਰ ਸਿੰਘ ਪੁੱਤਰ ਬਲਜੀਤ ਸਿੰਘ ਵਾਸੀ
ਹੇਜਮਾ, ਥਾਣਾ ਬੱੁਲੋਵਾਲ, ਜਿਲ੍ਹਾ ਹੁਸ਼ਿਆਰਪ ੁਰ ਨੂੰ ਕਾਬੂ ਕੀਤਾ।

ਜਿਹਨਾਂ ਪਾਸੋਂ ਚੋਰੀ ਕੀਤੇ ਗਏ 04 ਮੋਟਰਸਾਈਕਲ ਜਿਹਨਾਂ ਵਿੱਚੋਂ 03
ਮੋਟਰਸਾਈਕਲ ਮਾਰਕਾ ਸਪਲੈਂਡਰ ਬਿਨਾਂ ਨੰਬਰੀ ਰੰਗ ਕਾਲਾ ਅਤੇ 01 ਮੋਟਰਸਾਈਕਲ ਮਾਰਕਾ ਪਲਾਟੀਨਾ ਬਿਨਾਂ ਨੰਬਰੀ ਰੰਗ ਕਾਲਾ
ਬਰਾਮਦ ਕੀਤੇ ਹਨ। ਇਹ ਮੋਟਰਸਾਈਕਲ ਜਲੰਧਰ ਤੋਂ ਚੋਰੀ ਕੀਤ ੇ ਗਏ ਹਨ।

ਜਿਸਤੇ ਮੁਕੱਦਮਾ ਨੰਬਰ 06 ਮਿਤੀ 02-02-2024
ਅ/ਧ 379, 411 ਭ:ਦ ਥਾਣਾ ਬੱੁਲੋਵਾਲ, ਜਿਲ ੍ਹਾ ਹੁਸ਼ਿਆਰਪੁਰ ਦਰਜ ਰਜਿਸਟਰ ਕੀਤਾ ਗਿਆ ਅਤੇ ਦੋਸ਼ੀਆਨ ਅਜੇ ਕੁਮਾਰ ਅਤੇ
ਪਰਮਿ ੰਦਰ ਸਿ ੰਘ ਉਕਤਾਨ ਨੂੰ ਮਿਤੀ 02-02-2024 ਨੂੰ ਮੁਕੱਦਮਾ ਹਜਾ ਵਿੱਚ ਗਿ ੍ਰਫਤਾਰ ਕੀਤਾ ਗਿਆ।

Related posts

Leave a Reply