# LATEST NEWS PUNJAB POLICE : ਚੰਨੀ ਸਰਕਾਰ ਨੇ ਪੰਜਾਬ ਪੁਲਿਸ ਦੇ 319 ਏ.ਐਸ.ਆਈਜ਼ ਨੂੰ ਸਬ-ਇੰਸਪੈਕਟਰਾਂ ਵਜੋਂ ਤਰੱਕੀ ਦੇਣ ਲਈ ਰਾਹ ਪੱਧਰਾ ਕੀਤਾ

ਚੰਡੀਗੜ੍ਹ :
ਚੰਨੀ ਸਰਕਾਰ ਨੇ ਪੰਜਾਬ ਪੁਲਿਸ ਦੇ 319 ਏ.ਐਸ.ਆਈਜ਼ ਨੂੰ ਸਬ-ਇੰਸਪੈਕਟਰਾਂ ਵਜੋਂ ਤਰੱਕੀ ਦੇਣ ਲਈ ਰਾਹ ਪੱਧਰਾ ਕਰਦਿਆਂ ਉਨ੍ਹਾਂ ਦੇ ਤਰੱਕੀਆਂ  ਦੇ ਕੇਸ ਵਿਚਾਰਣ ਲਈ ਡੀ.ਪੀ.ਸੀ. ਨੂੰ ਭੇਜਣ ਲਈ ਕਿਹਾ ਗਿਆ ਹੈ।

 

Related posts

Leave a Reply