LATEST NEWS : Supreem court : ਸਫ਼ਾਈ ਕਰਮਚਾਰੀਆਂ  ਨੂੰ ਹੁਣ ‘ਜਮਾਦਾਰ’ ਨਹੀਂ ਸਗੋਂ ‘SUPERVISER ਕਿਹਾ ਜਾਵੇਗਾ

ਨਵੀਂ ਦਿੱਲੀ: ਸੁਪਰੀਮ ਕੋਰਟਨੇ ਕਿਹਾ ਹੈ ਕਿ ਹੁਣ ਸਫ਼ਾਈ ਕਰਮਚਾਰੀਆਂ  ਨੂੰ ਹੁਣ ‘ਜਮਾਦਾਰ’ ਨਹੀਂ ਸਗੋਂ ‘SUPERVISER  ਕਿਹਾ ਜਾਵੇਗਾ।

ਭਾਰਤ ਦੇ ਚੀਫ਼ ਜਸਟਿਸ (ਸੀਜੇਆਈ) ਡੀ.ਵਾਈ. ਚੰਦਰਚੂੜ ਨੇ ਕੁਝ ਅਹੁਦਿਆਂ ਦੇ ਨਾਂ ਬਦਲਣ ਦਾ ਫੈਸਲਾ ਕਰਦੇ ਹੋਏ ਕਿਹਾ ਕਿ ਇਹ (ਸ਼ਬਦ) ‘ਬਸਤੀਵਾਦੀ ਮਾਨਸਿਕਤਾ’ ਨੂੰ ਦਰਸਾਉਂਦੇ ਹਨ, ਜਿਸਦਾ ਆਧੁਨਿਕ ਸਮਾਜ ਵਿੱਚ ਕੋਈ ਸਥਾਨ ਨਹੀਂ ਹੈ।

Related posts

Leave a Reply