LATEST NEWS: ਕੇਂਦਰ ਸਰਕਾਰ ਕੋਰੋਨਾ ਮ੍ਰਿਤਕਾਂ ਦੇ ਪਰਿਵਾਰਾਂ ਨੂੰ 50 ਹਜ਼ਾਰ ਰੁਪਏ ਦਾ ਮੁਆਵਜ਼ਾ ਦੇਵੇਗੀ

ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਨੂੰ ਕਿਹਾ ਹੈ ਕਿ ਉਹ ਹਰੇਕ ਕੋਰੋਨਾ ਮ੍ਰਿਤਕਾਂ ਦੇ ਪਰਿਵਾਰਾਂ ਨੂੰ 50 ਹਜ਼ਾਰ ਰੁਪਏ ਦਾ ਮੁਆਵਜ਼ਾ ਦੇਵੇਗੀ।

ਮੁਆਵਜ਼ੇ ਦੀ ਇਹ ਰਕਮ ਰਾਜ ਦੇ ਆਪਦਾ ਰਾਹਤ ਫੰਡ ਤੋਂ ਪੀੜਤਾਂ ਦੇ ਪਰਿਵਾਰਾਂ ਨੂੰ ਦਿੱਤੀ ਜਾਵੇਗੀ। ਇਹ ਰਕਮ ਪ੍ਰਾਪਤ ਕਰਨ ਲਈ, ਪੀੜਤ ਪਰਿਵਾਰ ਨੂੰ ਜ਼ਿਲੇ ਦੇ ਆਫਤ ਪ੍ਰਬੰਧਕ ਦਫਤਰ ਵਿੱਚ ਅਰਜ਼ੀ ਦੇਣੀ ਹੋਵੇਗੀ ਅਤੇ ਕਰੋਨਾ ਕਾਰਨ ਮੌਤ ਦਾ ਸਬੂਤ ਦੇਣਾ ਚਾਹੀਦਾ ਹੈ ਯਾਨੀ ਮੈਡੀਕਲ ਸਰਟੀਫਿਕੇਟ.

Related posts

Leave a Reply