LATEST : #PRIYAKA_GANDHI : प्रियंका गांधी के बेटे और बेटी दोनों ने मतदान किया और पहली बार मतदाता बने

नई दिल्ली: देश में आज छठे चरण का मतदान चल रहा है. इस चरण में देश की राजधानी में भी लोग अपने मत का प्रयोग कर रहे हैं. देश के राष्ट्रपति से लेकर मुख्य चुनाव आयुक्त तक सभी पार्टियों और विपक्षी दलों के नेता दिल्ली में वोट डाल रहे हैं. इनमें एक नया नाम जुड़ गया है .

कांग्रेस महासचिव प्रियंका गांधी वाड्रा के बच्चों का। उनके बेटे और बेटी दोनों ने इन चुनावों में मतदान किया और पहली बार मतदाता बने।

 

ਨਵੀਂ ਦਿੱਲੀ :  ਦੇਸ਼ ਵਿਚ ਅੱਜ ਛੇਵੇਂ ਪੜਾਅ ਦੀ ਵੋਟਿੰਗ ਹੋ ਰਹੀ ਹੈ। ਇਸੇ ਪੜਾਅ ‘ਚ ਦੇਸ਼ ਦੀ ਰਾਜਧਾਨੀ ‘ਚ ਵੀ ਲੋਕ ਆਪਣੀ ਵੋਟ ਦਾ ਇਸਤੇਮਾਲ ਕਰ ਰਹੇ ਹਨ। ਦੇਸ਼ ਦੇ ਰਾਸ਼ਟਰਪਤੀ ਤੋਂ ਲੈ ਕੇ ਮੁੱਖ ਚੋਣ ਕਮਿਸ਼ਨਰ ਤਕ ਸਾਰੀਆਂ ਪਾਰਟੀਆਂ ਅਤੇ ਵਿਰੋਧੀ ਧਿਰਾਂ ਦੇ ਆਗੂ ਦਿੱਲੀ ਵਿੱਚ ਆਪਣੀ ਵੋਟ ਪਾ ਰਹੇ ਹਨ। ਇਨ੍ਹਾਂ ਵਿੱਚ ਨਵਾਂ ਨਾਮ ਜੁੜਿਆ ਹੈ, ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਦੇ ਬੱਚਿਆਂ ਦਾ। ਉਨ੍ਹਾਂ ਦੇ ਪੁੱਤਰ ਤੇ ਧੀ ਦੋਵਾਂ ਨੇ ਇਨ੍ਹਾਂ ਚੋਣਾਂ ‘ਚ ਵੋਟ ਪਾਈ ਤੇ ਫਸਟ ਟਾਈਮ ਵੋਟਰ ਬਣੇ।

1000

Related posts

Leave a Reply