LATEST : #PUNJAB_POLICE : ਪੰਜਾਬ ਪੁਲਿਸ ਨੇ ਆਮ ਆਦਮੀ ਲਈ ਸੰਦੇਸ਼ ਜਾਰੀ ਕੀਤਾ

ਚੰਡੀਗੜ੍ਹ : ਪੰਜਾਬ ਪੁਲਿਸ ਨੇ ਆਮ ਆਦਮੀ ਲਈ ਸੰਦੇਸ਼ ਜਾਰੀ ਕੀਤਾ ਹੈ ਕਿ ਸੋਸ਼ਲ ਮੀਡੀਆ ‘ਤੇ ਜੇਕਰ ਕੋਈ ਵੀ ਜਾਣਕਾਰੀ ਭੇਜਦਾ ਤਾਂ ਉਸ ਦੀ ਪੁਸ਼ਟੀ ਹੋਣ ਤੋਂ ਬਿਨਾਂ ਉਸ ਨੂੰ ਫਾਰਵਰਡ ਨਾ ਕਰੋ।

 ਪੰਜਾਬ ਪੁਲਿਸ ਨੇ ਆਪਣੇ ਟਵਿਟਰ ‘ਤੇ ਲੋਕਾਂ ਨੂੰ ਅਪੀਲ ਕੀਤੀ ਤੇ ਲਿਖਿਆ ਕਿ ‘ਬੁਰਾ ਨਾ ਦੇਖੋ, ਨਾ ਪੜ੍ਹੋ, ਨਾ ਸ਼ੇਅਰ ਕਰੋ।’ ਇੰਟਰਨੈਟ ‘ਤੇ ਜੋ ਵੀ ਜਾਣਕਾਰੀ ਤੁਸੀਂ ਦੇਖਦੇ ਹੋ ਉਸ ਦੀ ਪੁਸ਼ਟੀ ਕਰੋ, ਇਸ ਨੂੰ ਅੰਨ੍ਹੇਵਾਹ ਅੱਗੇ ਨਾ ਭੇਜੋ .

 

Related posts

Leave a Reply