LATEST PUNJABI NEWS: ਭਾਰਤ ਦੇ ਕਰੋਨਾ B.1.617 ਵੈਰੀਏਂਟ ਦਾ ਲਗਭੱਗ 50 ਮੁਲਕਾਂ ਤੇ ਹਮਲਾ, WHO ਵਲੋਂ ਚੇਤਾਵਨੀ ਜਾਰੀ

ਭਾਰਤ ਵਿੱਚ ਵਧ ਰਹੇ ਕੋਰੋਨਾ ਸੰਕਰਮ ਦੇ ਮਾਮਲਿਆਂ ਵਿੱਚ ਵਿਸ਼ਵ ਸਿਹਤ ਸੰਗਠਨ (World Health Organization) ਨੇ  ਦੱਸਿਆ ਕਿ ਭਾਰਤ ਦੇ ਕੋਰੋਨਾ ਵਿਸਫੋਟ ਪਿੱਛੇ ਕੋਵਿਡ-19 ਦਾ ਇਕ ਵੈਰੀਏਂਟ ਹੈ। ਸੰਯੁਕਤ ਰਾਸ਼ਟਰ ਦੀ ਸਿਹਤ ਏਜੰਸੀ ਨੇ ਕਿਹਾ ਕਿ ਕੋਵਿਡ-19 ਦਾ B.1.617 ਵੈਰੀਏਂਟ ਸਭ ਤੋਂ ਪਹਿਲਾਂ ਅਕਤੂਬਰ ਵਿੱਚ ਭਾਰਤ ਵਿੱਚ ਮਿਲਿਆ ਸੀ।

GISAID ਓਪਨ-ਐਕਸੈਸ ਡੇਟਾਬੇਸ ਉੱਤੇ ਅਪਲੋਡ ਕੀਤੇ ਗਏ ਸੀਕੁਐਂਸ ਤੋਂ ਪਤਾ ਲੱਗਦਾ ਹੈ ਕਿ ਇਹ ਛੇ WHO ਖੇਤਰਾਂ ਦੇ 45 ਦੇਸ਼ਾਂ ਵਿੱਚ ਮਿਲਿਆ ਹੈ। ਇਹ ਵੈਰੀਐਂਟ ਹੋਰ ਪੰਜ ਦੇਸ਼ਾਂ ਦੀ ਰਿਪੋਰਟ ਵਿੱਚ ਵੀ ਸਾਹਮਣੇ ਆਇਆ ਹੈ।

Related posts

Leave a Reply