LATEST UPDATED: ਐਸਆਈਟੀ ਵੱਲੋਂ ਬੇਅਦਬੀ ਵਾਲੇ ਬਰਗਾੜੀ ਕੇਸ  ਦੇ 6 ਦੋਸ਼ੀ ਗ੍ਰਿਫ਼ਤਾਰ 

ਐਸਆਈਟੀ ਵੱਲੋਂ ਬੇਅਦਬੀ ਵਾਲੇ ਬਰਗਾੜੀ ਕੇਸ  ਦੇ 6 ਦੋਸ਼ੀ ਗ੍ਰਿਫ਼ਤਾਰ 

 

ਫ਼ਰੀਦਕੋਟ , 17 ਮਈ : 6 ਵਰ੍ਹੇ ਪਹਿਲਾਂ ਬਰਗਾੜੀ ਅਤੇ ਜਵਾਹਰ ਸਿੰਘ ਵਾਲਾ ਵਿਚ ਹੋਈਆਂ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਕਰ ਰਹੀ ਐਸਆਈਟੀ  ਆਈ ਜੀ ਬਾਰਡਰ  ਐਸ ਪੀ ਐਸ ਪਰਮਾਰ ਦੀ  ਇਸ ਟੀਮ ਦੀ ਕਮਾਂਡ ਸੰਭਾਲਣ ਤੋਂ ਬਾਅਦ ਵੱਡੀ ਕਾਰਵਾਈ ਕਰਦੇ ਹੋਏ ਬੇਅਦਬੀ ਦੇ 6 ਦੋਸ਼ੀਆਂ ਨੂੰ  ਗ੍ਰਿਫ਼ਤਾਰ ਕੀਤਾ ਹੈ .

ਇਸ ਟੀਮ ਦੇ ਦੂਜੇ ਮੈਂਬਰ ਏ ਆਈ ਜੀ ਰਜਿੰਦਰ ਸਿੰਘ ਸੋਹਲ ਹਨ .
ਗ੍ਰਿਫ਼ਤਾਰ ਕੀਤੇ ਦੋਸ਼ੀਆਂ  ਨੂੰ  ਅੱਜ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਇਹ ਸਾਰੇ ਡੇਰਾ ਸਿਰਸਾ ਦੇ ਪ੍ਰੇਮੀ ਹਨ।  ਸੀ ਬੀ ਆਈ ਵੱਲੋਂ ਇਸ ਕੇਸ ਦਾ ਰਿਕਾਰਡ ਪੰਜਾਬ ਪੁਲਸ ਦੇ ਹਵਾਲੇ ਕਰਨ ਤੋਂ ਬਾਅਦ ਇਹ ਪਹਿਲੀ ਵੱਡੀ ਕਾਰਵਾਈ ਹੈ .

Related posts

Leave a Reply