latest: Yogesh Gupta: ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅੰਬਾਲਾ ਜੱਟਾਂ ਦੇ ਐਨ.ਸੀ.ਸੀ. ਯੂਨਿਟ ਵਲੋਂ ਸਵੱਛਤਾ ਪਖਵਾੜ੍ਹਾ ਮਨਾਇਆ ਜਾ ਰਿਹਾ ਹੈ

ਗੜ੍ਹਦੀਵਾਲਾ 4/12/19 :-(ਯੋਗੇਸ਼ ਗੁਪਤਾ) ਗਰੁਪ ਕਮਾਂਡਰ, ਬਰਗੇਡਿਅਰ ਅਦਿੱਵਿਤਆ ਮਦਾਨ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਕਰਨਲ ਸੰਦੀਪ ਕੁਮਾਰ ਦੇ ਕੁਸ਼ਲ ਮਾਰਗ ਨਿਰਦੇਸ਼ਨ ਹੇਠਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅੰਬਾਲਾ ਜੱਟਾਂ ਦੇ ਐਨ.ਸੀ.ਸੀ. ਯੂਨਿਟ ਵਲੋਂ ਸਵੱਛਤਾ ਪਖਵਾੜ੍ਹਾ ਮਨਾਇਆ ਜਾ ਰਿਹਾ ਹੈ ਜੋ ਕਿ ਮਿਤੀ ੦੧ ਦਸੰਬਰ ਤੋ ੧੫ ਦਸਬੰਰ ਤੱਕ ਚਲੇਗਾ।

 

ਜਿਸ ਵਿੱਚ ਕੈਡਟਾਂ ਨੂੰ ਅਪਣੀ ਨਿੱਜੀ ਸਫਾਈ, ਸ਼ਰਮਦਾਨ, ਅਪਣੇ ਆਲੇ ਦੁਆਲੇ ਨੂੰ ਸਾਫ ਸੂਥਰਾ ਰਖੱਣਾ, ਗਿਲੇ ਅਤੇ ਸੂਖੇ ਕੂੱਡ੍ਹੇ ਦੀ ਸਹੀ ਵਰਤੋਂ ਸਬੰਧੀ ਜਾਣਕਾਰੀ ਦਿੱਤੀ ਗਈ।ਇਸ ਸਬੰਧੀ ਐਨ.ਸੀ.ਸੀ.ਅਫਸਰ ਡਾ.ਕੁਲਦੀਪ ਮਨਹਾਸ ਨੇ ਕਿਹਾ ਕਿ ਕੈਡਟਾਂ ਵਲੋਂ ਵਿਭਾਗੀ ਹਿਦਾਇਤਾ ਅਨੁਸਾਰ ਅੱਜ ਐਨ.ਸੀ.ਸੀ. ਵਲੋਂ ਅਡਾਪਟ ਕਿਤਾ ਗਿਆ ਅੰਬਾਲਾ ਜੱਟਾਂ ਪਿੰਡ ਵਿੱਚ ਇਲਾਕਾਂ ਵਾਸੀਆਂ ਨੂੰ ਕੂਡੇ ਦੇ ਵਰਗੀਕਰਨ ਸਬੰਧੀ ਇਕ ਨੂਕਡ ਨਾਟਕ ਪੇਸ਼ ਕੀਤਾ ਗਿਆ ਜਿਸ ਵਿੱਚ ਐਨ.ਸੀ.ਸੀ. ਯੂਨਿਟ ਵਲੋਂ ਗਿਲੇ ਅਤੇ ਸੂਕੇ ਕੂਡੇ ਦਾ ਅਲਗ ਅਲਗ ਰਖੱਣਾ ਅਤੇ ਉਹਨੇ ਦੀ ਸਹੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ ਗਿਆ ਅਤੇ ਪਿੰਡ ਵਿੱਚ ਇਕ ਪ੍ਰਭਾਵਸ਼ਾਲੀ ਰੈਲੀ ਵੀ ਨਿਕਾਲੀ ਗਈ।ਇਸ ਮੌਕੇ ਤੇ ਪ੍ਰਿੰਸੀਪਲ ਜਤਿੰਦਰ

Related posts

Leave a Reply