LATEST -YOGESH, LALJI :: ਅਕਾਲ ਅਕੈਡਮੀ ਧੁੱਗਾ ਕਲਾਂ ਵੱਲੋਂ ਆਨਲਾਈਨ ਕੈਲੀਗਰਾਫੀ ਮੁਕਾਬਲੇ ਕਰਵਾਏ April 20, 2020April 21, 2020 Adesh Parminder Singh ਅਕਾਲ ਅਕੈਡਮੀ ਧੁੱਗਾ ਕਲਾਂ ਵੱਲੋਂ ਆਨਲਾਈਨ ਕੈਲੀਗਰਾਫੀ ਮੁਕਾਬਲੇ ਕਰਵਾਏ STAFF REPORTER : YOGESH GUPTASPL CORRESPONDENT : LALJI CHOUDHARYGARHDHIWALA ਅੱਜਅਕਾਲ ਅਕੈਡਮੀ ਧੁੱਗਾ ਕਲਾਂ ਵੱਲੋਂ ਲਾਕਡਾਊਨ ਦੌਰਾਨ ਦਿੱਤੀ ਜਾ ਰਹੀ ਆਨਲਾਈਨ ਸਿੱਖਿਆ ਅਤੇ ਗੁਰਬਾਣੀ ਦੇ ਓਟ ਆਸਰੇ ਨਾਲ ਬੱਚਿਆਂ ਵਿੱਚ ਕੈਲੀਗਰਾਫੀ ਮੁਕਾਬਲੇ ਕਰਵਾਏ ਗਏ । ਇਹ ਮੁਕਾਬਲਾ ਮੈਡਮ ਰਾਜਵਿੰਦਰ ਕੌਰ ਸੰਧੂ ਦੀ ਅਗਵਾਈ ਵਿੱਚ ਛੇਵੀਂ ਜਮਾਤ ਦੇ ਵਿਦਿਆਰਥੀਆਂ ਵਿੱਚ ਕਰਵਾਇਆ ਗਿਆ । ਜਿਸ ਵਿੱਚ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ । ਇਸ ਮੁਕਾਬਲੇ ਦਾ ਵਿਸ਼ਾ ਸ਼੍ਰੀ ਗੁਰੂ ਗਰੰਥ ਸਾਹਿਬ ਤੇ ਭਰੋਸਾ’ ਲਿਆ ਗਿਆ । ਬੱਚਿਆਂ ਨੇ ਬਾਣੀ ਦੇ ਸ਼ਬਦ ਸੁੰਦਰ ਢੰਗ ਨਾਲ ਆਪਣੇ ਹੱਥੀਂ ਚਾਰਟਾਂ ਤੇ ਲਿਖੇ । ਇਸ ਮੌਕੇ ਪ੍ਰਿੰਸੀਪਲ ਮੈਡਮ ਪਰਮਿੰਦਰ ਕੌਰ ਨੇ ਕਿਹਾ ਕਿ ਬੱਚਿਆਂ ਵਿੱਚ ਅਜਿਹੇ ਮਕਾਬਲੇ ਕਰਵਾਉਣ ਦਾ ਉਦੇਸ਼ ਵਿਦਿਆਰਥੀਆਂ ਨੂੰ ਜੀਵਨ ਵਿੱਚ ਹਰ ਔਖੀ ਘੜੀ ਵਿੱਚ ਗੁਰਬਾਣੀ ਤੇ ਭਰੋਸਾ ਰੱਖਣ ਲਈ ਪ੍ਰੇਰਿਤ ਕਰਨਾ ਸੀ ।ਫੋਟੋ :ਕੈਲੀਗਰਾਫੀ ਮੁਕਾਬਲੇ ਵਿੱਚ ਭਾਗ ਲੈਂਦੇ ਵਿਦਿਆਰਥੀ। CONTACT FOR NEWS:-STAFF REPOTER: YOGESH GUPTA (maharaj’s)mob:. 98882-06804yogeshgupta19@yahoo.com SPL CORRESPONDENT :LALJI CHOUDHARY mob:. 9872580500choudharylalji76@gmail.comCANADIAN DOABA TIMES Adesh Parminder SinghEDITOR CANADIAN DOABA TIMES Email: editor@doabatimes.com Mob:. 98146-40032 whtsapp www.doabatimes.comShare this:FacebookTelegramWhatsAppPrintTwitterLike this:Like Loading...