Latest: ਟੀ-ਸੀਰੀਜ਼ T-SERIES ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਭੂਸ਼ਣ ਕੁਮਾਰ ਦੇ ਖਿਲਾਫ ਰੇਪ RAPE ਦਾ ਕੇਸ ਦਰਜ: Click Here: Read More ::

ਮੁੰਬਈ : ਟੀ-ਸੀਰੀਜ਼ T-SERIES ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਭੂਸ਼ਣ ਕੁਮਾਰ  BHARAT BHUSHAN KUMAR ਦੇ ਖਿਲਾਫ ਰੇਪ RAPE ਦਾ ਕੇਸ ਦਰਜ ਕੀਤਾ ਗਿਆ ਹੈ। ਭੂਸ਼ਣ ਕੁਮਾਰ ਖਿਲਾਫ ਇਹ ਰੇਪ ਕੇਸ ਮੁੰਬਈ ਦੇ ਡੀਐਨ ਨਗਰ ਪੁਲਿਸ ਨੇ ਦਰਜ ਕੀਤਾ ਹੈ।

ਆਰੋਪ ਇਹ ਹੈ  ਕਿ ਭੂਸ਼ਣ ਕੁਮਾਰ ਨੇ ਟੀ-ਸੀਰੀਜ਼ ਦੇ ਪ੍ਰੋਜੈਕਟ ‘ਚ ਕੰਮ ਦਿਵਾਉਣ ਦਾ ਲਾਲਚ ਦੇ ਕੇ 30 ਸਾਲ ਦੀ ਇਕ ਲੜਕੀ ਨਾਲ ਬਲਾਤਕਾਰ ਕੀਤਾ।

ਪੀੜਤ ਨੇ ਇਹ ਵੀ ਆਰੋਪ ਲਾਇਆ ਕਿ ਭੂਸ਼ਣ ਕੁਮਾਰ ਨੇ ਉਸ ਦੀ ਫੋਟੋ ਤੇ ਵੀਡੀਓ, ਵਾਇਰਲ ਕਰਨ ਦੀ ਧਮਕੀ ਦਿੱਤੀ । ਦੱਸ ਦੇਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਜਦੋਂ ਭੂਸ਼ਣ ਕੁਮਾਰ ‘ਤੇ ਇਸ ਤਰ੍ਹਾਂ ਦੇ ਇਲਜ਼ਾਮ ਲੱਗੇ ਹਨ। ਇਸ ਤੋਂ ਪਹਿਲਾਂ ਵੀ ਜਦੋਂ ਭੂਸ਼ਣ ਕੁਮਾਰ ‘ਤੇ  Mee too ਮੁਹਿੰਮ ਜ਼ਰੀਏ ਮਾਡਲ ਮਰੀਨਾ ਕੁੰਵਰ ਨੇ ਸਰੀਰਕ ਸੋਸ਼ਣ ਦੇ ਇਲਜ਼ਾਮ ਲਾਏ ਸਨ।

Related posts

Leave a Reply