LATEST: ਸਕੂਲ ਦੇ ਸਾਰੇ ਨੋਨ-ਬੋਰਡ ਕਲਾਸਾਂ ਦੇ ਨਤੀਜੇ 31 ਮਾਰਚ ਤੱਕ ਹੋਣਗੇ ਘੋਸ਼ਿਤ, ਨਵੇਂ ਸੈਸ਼ਨ 1 ਅਪ੍ਰੈਲ ਤੋਂ !

ਚੰਡੀਗੜ੍ਹ : ਸਿੱਖਿਆ ਵਿਭਾਗ ਪੰਜਾਬ ਦੁਆਰਾ  ਸਕੂਲ ਦੇ ਸਾਰੇ ਨੋਨ-ਬੋਰਡ ਕਲਾਸਾਂ ਦੇ ਨਤੀਜੇ 31 ਮਾਰਚ ਤੱਕ ਘੋਸ਼ਿਤ ਕੀਤੇ ਜਾਣਗੇ। 

 ਨਵੇਂ ਸੈਸ਼ਨ 1 ਅਪ੍ਰੈਲ ਤੋਂ ਸ਼ੁਰੂ ਹੋਣਗੇ. 

ਸਕੂਲ  31 ਮਾਰਚ ਨੂੰ  ਨਤੀਜ਼ੇ ਐਲਾਨ ਸਕਦੇ ਹਨ।  ਵਿਭਾਗ ਦੁਆਰਾ 1 ਅਪ੍ਰੈਲ ਤੋਂ ਨਵਾਂ ਸੈਸ਼ਨ ਸ਼ੁਰੂ ਹੋਣ ਦੀ ਗੱਲ ਕੀਤੀ ਜਾ ਰਹੀ ਹੈ, ਇਸ ਗੱਲ ਦਾ ਸਪਸ਼ਟ ਜਵਾਬ ਨਹੀਂ ਦਿੱਤਾ ਗਿਆ ਕਿ ਨਵਾਂ ਸੈਸ਼ਨ  ਸ਼ੁਰੂ ਹੋ ਜਾਵੇਗਾ, ਇਕ ਵਾਰ ਫਿਰ ਸ਼ਸ਼ੋਪੰਜ ਦੀ  ਸਥਿਤੀ ਪੈਦਾ ਹੋ ਗਈ ਹੈ.

Related posts

Leave a Reply