LATEST_DRONE ON PATHANKOT-PAK_BORDER : ਵੱਡੀ ਖ਼ਬਰ :ਪਠਾਨਕੋਟ : ਭਾਰਤ-ਪਾਕਿ ਸਰਹੱਦ ‘ਤੇ ਮੁੰਡਰਾਂਦਾ ਨਜ਼ਰ ਆਇਆ ਡਰੋਨ, ਭਾਰਤੀ ਫ਼ੌਜ ਵਲੋਂ ਕਈ ਰਾਉਂਡ ਫਾਇਰ

ਪਠਾਨਕੋਟ  (ਰਜਿੰਦਰ ਰਾਜਨ ਬਿਊਰੋ ): ਪਾਕਿਸਤਾਨੀ ਡਰੋਨ ਭਾਰਤ-ਪਾਕਿਸਤਾਨ ਸਰਹੱਦ ‘ਤੇ ਮੁੰਡਰਾਂਦਾ ਨਜ਼ਰ ਆਇਆ ਹੈ।

ਦੁਪਹਿਰ 1 ਵਜੇ ਦੇ ਕਰੀਬ ਬਮਿਆਲ ਸਰਹੱਦ ਦੀ ਡਿੰਡਾ ਚੌਕੀ ‘ਤੇ ਪਾਕਿਸਤਾਨੀ ਡਰੋਨ ਦੇਖਿਆ ਗਿਆ ਜਿਸ ਤੋਂ ਬਾਅਦ ਬੀਐਸਐਫ ਦੇ ਜਵਾਨ ਹਰਕਤ ਵਿੱਚ ਆਏ ਅਤੇ ਡਰੋਨ ਉੱਤੇ ਕਈ ਰਾਉਂਡ ਫਾਇਰ ਕੀਤੇ।

ਸਰਹੱਦ ‘ਤੇ ਪੁਲਿਸ ਅਤੇ ਬੀਐਸਐਫ ਦਾ ਸਰਚ ਆਪਰੇਸ਼ਨ ਜਾਰੀ ਹੈ। 

Related posts

Leave a Reply