ਤੁਰਕੀ ਚ ਫੇਰ ਆਇਆ ਭੁਚਾਲ, ਭਾਰੀ ਤਬਾਹੀ
ਤੁਰਕੀ ‘ਚ ਅੱਜ ਮੰਗਲਵਾਰ 7 ਫਰਵਰੀ ਨੂੰ ਫੇਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਕਾਰਨ ਭਾਰੀ ਤਬਾਹੀ ਹੋਈ ਹੈ।
ਤੁਰਕੀ ‘ਚ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 7.6 ਮਾਪੀ ਗਈ ।
ਭੂਚਾਲ ਤੋਂ ਬਾਅਦ ਰਾਹਤ ਅਤੇ ਬਚਾਅ ਕੰਮ ਜਾਰੀ ਹੈ। ਕਈ ਲੋਕਾਂ ਨੂੰ ਮਲਬੇ ‘ਚੋਂ ਬਾਹਰ ਕੱਢਿਆ ਜਾ ਰਿਹਾ ਹੈ।
THIS IS BREAKING NEWS WILL BE UPDATED SOON.

EDITOR
CANADIAN DOABA TIMES
Email: editor@doabatimes.com
Mob:. 98146-40032 whtsapp