LETEST..ਗੁਰਦਾਸਪੁਰ ‘ਚ ਕਾਂਗਰਸ ਦੀ ਹੂੰਝਾ ਫੇਰ ਜਿੱਤ, ਪਾਰਟੀ ਸਾਰੇ 29 ਵਾਰਡਾਂ ਤੋਂ ਉਮੀਦਵਾਰ ਜੇਤੂ ਰਹੀ


ਗੁਰਦਾਸਪੁਰ 17 ਫ਼ਰਵਰੀ ( ਅਸ਼ਵਨੀ ) :- ਨਗਰ ਕੌਂਸਲ ਗੁਰਦਾਸਪੁਰ ਦੇ ਅੱਜ ਐਲਾਨੇ ਗਏ ਨਤੀਜੇ ਅਨੁਸਾਰ ਕਾਂਗਰਸ ਪਾਰਟੀ ਸਾਰੇ 29 ਵਾਰਡਾਂ ਵਿੱਚ ਜੈਤੂ ਰਹੀ ਐਲਾਨੇ ਗਏ। ਚੋਣ ਨਤੀਜਿਆਂ ਅਨੁਸਾਰ ਵਾਰਡ ਨੰਬਰ ਇਕ ਤੋਂ ਵਰਿੰਦਰ ਕੋਰ,ਵਾਰਡ ਨੰਬਰ 2 ਤੋਂ ਬਲਜੀਤ ਸਿੰਘ ਪਾਹੜਾ ( ਬਿਨਾ ਮੁਕਾਬਲਾ ) ,3 ਤੋਂ ਰਮਨਦੀਪ ,4 ਤੋਂ ਸੁਖਵਿੰਦਰ ਸਿੰਘ ,5 ਤੋਂ ਪਰੀਤਮ ਕੋਰ 6 ਤੋਂ ਬਲਰਾਜ ਸਿੰਘ ,7 ਤੋਂ ਦਵਿੰਦਰ ਕੋਰ ,8 ਤੋਂ ਜਗਬੀਰ ਸਿੰਘ 9 ਤੋਂ ਨਿਰਮਲ ਕੁਮਾਰੀ,10 ਤੋਂ ਸਤਪਾਲ ਪੱਪੀ 11 ਤੋਂ ਸਤਿੰਦਰ ਸਿੰਘ , 12 ਤੋਂ ਸੁਰਜੀਤ ਸਿੰਘ ,13 ਤੋਂ ਰਾਨੀ ,14 ਤੋਂ ਰੋਬਿਨ 15 ਤੋਂ ਸੁਨੀਤਾ ਮਹਾਜਨ ,16 ਤੋਂ ਪਰਸ਼ੋਤਮ ਲਾਲ ,17 ਤੋਂ ਸੁਨੀਤਾ ਸ਼ਰਮਾ ,18 ਤੋਂ ਬਲਵਿੰਦਰ ਸਿੰਘ ,19 ਤੋਂ ਭਾਵਨਾ ਭਾਸਕਰ 20 ਤੋਂ ਸੰਜੀਵ ਕੁਮਾਰ , 21 ਤੋਂ ਗੁਰਪ੍ਰੀਤ ਕੋਰ ,22 ਤੋਂ ਦਰਬਾਰੀ ਲਾਲ ,23 ਤੋਂ ਅਰਵਿੰਦਰ ਕੋਰ ,24 ਤੋਂ ਵਰਿੰਦਰ ਕੁਮਾਰ ,25 ਤੋਂ ਸੁਨੀਤਾ ,26 ਤੋਂ ਨਰਿੰਦਰ ਕੁਮਾਰ , 27 ਤੋਂ ਜਸਬੀਰ ਕੋਰ ਵਾਰਡ ਨੰਬਰ 28 ਤੋਂ ਰਾਕੇਸ਼ ਕੁਮਾਰ ਅਤੇ 29 ਤੋਂ ਮਨਿੰਦਰ ਵੀਰ ਜੈਤੂ ਰਹੇ । 

Related posts

Leave a Reply