LETEST..ਗੁਰਪ੍ਰੀਤ ਸਿੰਘ ਇੰਪਲਾਈਜ਼ ਫੈਡਰੇਸ਼ਨ ਪੰਜਾਬ ਰਾਜ ਬਿਜਲੀ ਬੋਰਡ ਸ਼ਹਿਰੀ ਉੱਪ ਮੰਡਲ ਦਸੂਹਾ ਦੇ ਸਰਬਸੰਮਤੀ ਨਾਲ ਪ੍ਰਧਾਨ ਬਣੇ

ਦਸੂਹਾ 15 ਫਰਵਰੀ(CHOUDHARY) : ਇੰਪਲਾਈਜ਼ ਫੈੱਡਰੇਸ਼ਨ ਪੀ ਐੱਸ ਈ ਬੀ ਸੁਰਿੰਦਰ ਸਿੰਘ ਪਹਿਲਵਾਨ ਸ਼ਹਿਰੀ ਉੱਪ ਮੰਡਲ ਦਸੂਹਾ ਕਮੇਟੀ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ ਇਸ ਮੌਕੇ ਗੁਰਪ੍ਰੀਤ ਸਿੰਘ ਨੂੰ ਪ੍ਰਧਾਨ ਚੁਣਿਆ ਗਿਆ ਹੈ। ਗੁਰਨਾਮ ਸਿੰਘ ਜੇ ਈ ਨੂੰ ਸੀਨੀਅਰ ਮੀਤ ਪ੍ਰਧਾਨ,ਅਸ਼ਵਨੀ ਕੁਮਾਰ SSA, ਮੀਤ ਪ੍ਰਧਾਨ ਅਸ਼ੋਕ ਕੁਮਾਰ ਮੀਤ ਪ੍ਰਧਾਨ,ਰਾਜਿੰਦਰ ਸਿੰਘ ਮੁਕੇਰੀਆਂ ਸਕੱਤਰ,ਨਰਿੰਦਰ ਸਿੰਘ ਏ ਜੇ ਈ ਸਹਾਇਕ ਸਕੱਤਰ,ਬੋਧ ਰਾਜ ਕੈਸ਼ੀਅਰ,ਕੁਲਵੰਤ ਸਿੰਘ ਸਹਾਇਕ ਕੈਸ਼ੀਅਰ,ਮਨਦੀਪ ਸਿੰਘ ਪ੍ਰੈੱਸ ਸਕੱਤਰ ,ਸੋਮਨਾਥ ਸਹਾਇਕ ਪ੍ਰੈੱਸ ਸਕੱਤਰ, ਕੰਵਰ ਸਿੰਘ SSA, ਸਲਾਹਕਾਰ,ਪਵਨਪ੍ਰੀਤ ਕੌਰ ਰਾਮਪਾਲ,ਪ੍ਰਵੀਨ ਸਿੰਘ ਅਤੇ ਹਰਭਜਨ ਸਿੰਘ ਅਗਜ਼ੈਕਟਿਵ ਮੈਂਬਰ ਬਣਾਏ ਗਏ ।ਇਸ ਮੌਕੇ ਰਜਿੰਦਰ ਸਿੰਘ ਜੇਈ ਨੂੰ ਸਰਪ੍ਰਸਤ ਚੁਣਿਆ ਗਿਆ। ਇਸ ਮੌਕੇ ਤੇ ਮੰਡਲ ਪ੍ਰਧਾਨ ਰਾਮ ਸ਼ਰਨ ਪ੍ਰਾਸ਼ਰ ਸਕੱਤਰ ਸ਼ਿੰਗਾਰਾ ਸਿੰਘ ਅੰਮ੍ਰਿਤ ਪਾਲ ,ਸੁਰਿੰਦਰ ਸਿੰਘ ਠਾਕਰ ਆਦਿ ਹਾਜ਼ਰ ਸਨ ।

Related posts

Leave a Reply