UPDATED..ਜਰੂਰੀ ਮੁਰੰਮਤ ਕਾਰਨ ਅੱਜ 16 ਫਰਵਰੀ ਨੂੰ ਗੜ੍ਹਦੀਵਾਲਾ ਚ ਬਿਜਲੀ ਸਪਲਾਈ ਬੰਦ ਰਹੇਗੀ

ਗੜ੍ਹਦੀਵਾਲਾ 15 ਫਰਵਰੀ(CHOUDHARY) :ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਇੰਜੀ: ਕੁਲਦੀਪ ਸਿੰਘ ਠਾਕਰ ਉਪ ਮੰਡਲ ਅਫਸਰ ਸਚਾਲਣ ਦਫਤਰ ਗੜਦੀਵਾਲਾ ਨੇ ਦੱਸਿਆ 16 ਫਰਵਰੀ ਦਿਨ ਮੰਗਲਵਾਰ ਸਵੇਰੇ 10 ਵਜੇ ਤੋ ਸ਼ਾਮ 5 ਵਜੇ ਤੱਕ 66 ਕੇ ਵੀ ਲਾਇਨ ਦਸੂਆ ਤੇ ਗੜਦੀਵਾਲਾ ਦੀ ਜਰੂਰੀ ਮੁਰੰਮਤ ਕਾਰਣ ਬਿਜਲੀ ਦੀ ਸਪਲਾਈ ਬੰਦ ਰਹੇਗੀ । ਉਨਾਂ ਦੱੱਸਿਆ ਕਿ 66 ਕੇ ਵੀ ਸਬ ਸਟੇਸਨ ਗੜਦੀਵਾਲਾ ਚੱਲਦੇ ਸਾਰੇ 11 ਕੇ ਵੀ ਫੀਡਰ ਗੜਦੀਵਾਲਾ, ਖਾਲਸਾ ਕਾਲਜ ਗੜਦੀਵਾਲਾ ,ਮਾਨਗੜ, ਸੰਸਾਰਪੁਰ,ਮੋਕੋਵਾਲ, ਮਸਤੀਵਾਲ,ਪੰਡੋਰੀਅਟਵਾਲ ,ਧੂਤਕਲਾ, ਬਾਹਗਾ, ਤਲਵੰਡੀ ਜੱਟਾਂ, ਧੁੱਗਾ, ਰੂਪੋਵਾਲ ਚੱਕਖੇਲਾ ਆਦਿ ਤੇ ਚੱਲਦੇ ਪਿੰਡ ,ਘਰਾ / ਟਿਊਵੈਲਾ ਦੀ ਸਪਲਾਈ ਬੰਦ ਰਹੇਗੀ ।

Related posts

Leave a Reply