LETEST..ਜਰੂਰੀ ਮੁਰੰਮਤ ਕਾਰਨ 3 ਮਾਰਚ ਨੂੰ ਬਿਜਲੀ ਸਪਲਾਈ ਬੰਦ ਰਹੇਗੀ

ਦਸੂਹਾ 2 ਮਾਰਚ(ਚੌਧਰੀ) : ਸ਼ਹਿਰੀ ਉੱਪ ਮੰਡਲ ਅਫਸਰ ਏ.ਈ.ਈ ਇੰਜੀਨੀਅਰ ਆਸ਼ੀਸ਼ ਸ਼ਰਮਾ ਜੀ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆ ਦੱਸਿਆ ਹੈ ਕਿ 11 ਕੇ ਵੀ ,ਸਿਟੀ -1,ਸਿਟੀ :-2 ਫੀਡਰ ਮਿਲਕ ਫੀਡਰ ,ਪੰਨਵਾਂ ਫੀਡਰ ਸਵਿਚਿੰਗ ਸਟੇਸ਼ਨ ਦੀ ਜਰੂਰੀ ਮੈਨਟੀਨੈਸ ਕਰਨ ਲਈ 3 ਮਾਰਚ ਨੂੰ ਬਿਜਲੀ ਸਪਲਾਈ ਸਵੇਰੇ 9.30 ਵਜੇ ਸ਼ਾਮ 5.00 ਵਜੇ ਤੱਕ ਬੰਦ ਰਹੇਗੀ |ਇਸ ਨਾਲ ਐੱਸ.ਡੀ.ਐਮ ਆਫਿਸ , ਪੁਲਿਸ ਸਟੇਸ਼ਨ,ਬੱਸ ਅੱਡਾ ਤਹਿਸੀਲਦਫਤਰ,ਧਰਮਪੁਰਾ,ਨਿਹਾਲਪੁਰਾ ,ਦਾਣਾ ਮੰਡੀ , ਸੁਪਰ ਮਾਰਕਿਟ ਹੁਸ਼ਿਆਰਪੁਰ ਰੋਡ ,ਜਾਪਾਨੀ ਕਲੋਨੀ, ਕਹਿਰਵਾਲੀ,ਕ੍ਰਿਸ਼ਨਾ ਕਲੋਨੀ,ਦਸ਼ਮੇਸ਼ ਨਗਰ , ਕਿਰਪਾਲ ਕਲੋਨੀ , ਜਡੋਰ,ਠੱਕਰ,ਪੰਨਵਾਂ ਸੰਗਲਾਂ ,ਕੈਂਥਾਂ,ਲੰਗਰਪੁਰ , ਮਿਆਈ ਰੋਡ, ਗੁਰੂ ਨਾਨਕ ਨਗਰ,ਤਲਾਬ ਰੋਡ,ਫਤਿਹਉਲਾਪੁਰ,ਘਾਹ ਮੰਡੀ,ਕਮੇਟੀ ਘਰ, ਵਿਜੈ ਮਾਰਕੀਟ,ਮਿਸ਼ਨ ਰੋਡ,ਸ਼ਰਾਫਾ ਬਾਜ਼ਾਰ ਸ਼ੇਖਾ ਮੋਹੱਲਾ, ਰਾਮਪਾਲ ਮੋਹੱਲਾ,ਸਾਉਥ ਸਿਟੀ ਭਗਤ ਸਿੰਘ ਮਾਰਕੀਟ,ਹਾਜੀਪੁਰ ਚੌਕ ,ਸਨਿਮਾ ਚੌਕ,ਹਰਥਲਾ ਰੋਡ ,ਆਦਰਸ਼ ਨਗਰ,ਹਾਈ ਵੇ ਪਲਾਜ਼ਾ,ਮੋਤੀ ਨਗਰ, ਟਰੱਕ ਯੂਨੀਅਨ ,ਮਿਲਕ ਪਲਾਂਟ ਬੰਦ ਰਹਿਣਗੇ |ਬਿਜਲੀ ਸਪਲਾਈ ਸਵੇਰੇ 9.30 ਵਜੇ ਸ਼ਾਮ 5.00 ਵਜੇ ਤੱਕ ਬੰਦ ਰਹੇਗੀ।

Related posts

Leave a Reply