LATEST: ਪੰਜਾਬ ਯੂਨੀਵਰਸਿਟੀ ਤੋਂ ਬੀ.ਏ. ਐਲ.ਐਲ.ਬੀ. ਅਤੇ ਬੀ.ਕਾਮ. ਐਲ.ਐਲ.ਬੀ. ਦੀ 5 ਸਾਲਾ ਡਿਗਰੀ ਕੋਰਸ ਬਿਨਾਂ ਐਂਟਰਾਂਸ ਟੈਸਟ ਦੇ ਹੋਵੇਗੀ READ MORE:

ਚੰਡੀਗੜ੍ਹ : ਪੰਜਾਬ ਯੂਨੀਵਰਸਿਟੀ ਤੋਂ ਬੀ.ਏ. ਐਲ.ਐਲ.ਬੀ. ਅਤੇ ਬੀ.ਕਾਮ. ਐਲ.ਐਲ.ਬੀ. ਦੀ 5 ਸਾਲਾ ਡਿਗਰੀ ਕੋਰਸ ਬਿਨਾਂ ਐਂਟਰਾਂਸ ਟੈਸਟ ਦੇ ਹੋਵੇਗੀ .
ਇਹ ਗੱਲ ਪੰਜਾਬ ਯੂਨੀਵਰਸਿਟੀ ਵੱਲੋਂ ਹਾਈ ਕੋਰਟ ਵਿੱਚ ਨੋਟਿਸ ਦੇ ਜਵਾਬ ਵਿੱਚ ਕਹੀ ਗਈ ਹੈ।
ਪੀ.ਯੂ. ਨੇ ਕਿਹਾ ਹੈ ਕਿ ਮੌਜੂਦਾ ਹਾਲਾਤਾਂ ਅਤੇ ਹੋਰ ਕਾਰਨਾਂ ਕਰਕੇ ਉਹ ਦਾਖਲਾ ਪ੍ਰੀਖਿਆ ਨਹੀਂ ਲੈ ਸਕਦਾ। ਅਦਾਲਤ ਨੇ ਪੀ.ਯੂ. ਪਟੀਸ਼ਨਕਰਤਾ ਦੇ ਜਵਾਬ ਤੋਂ ਬਾਅਦ ਪਟੀਸ਼ਨਰ ਨੂੰ 26 ਅਕਤੂਬਰ ਨੂੰ ਜਵਾਬ ਦਾਇਰ ਕਰਨ ਲਈ ਕਿਹਾ ਗਿਆ ਹੈ।

Related posts

Leave a Reply