#LUDHIANA : SUDDENLY ROAD CLAPSED ਅਚਾਨਕ ਧਰਤੀ ਚ ਸਮਾ ਗਈ ਸੜਕ, ਕਈ ਬੱਚੇ ਜ਼ਖ਼ਮੀ

ਲੁਧਿਆਣਾ : ਲੁਧਿਆਣਾ ‘ਚ ਵੇਖਦਿਆਂ-ਵੇਖਦਿਆਂ  ਸੜਕ ਧਸ ਗਈ, ਕਈ ਬੱਚੇ ਜ਼ਖ਼ਮੀ ਹੋਣ ਦੀ ਖ਼ਬਰ ਹੈ । 

ਲੁਧਿਆਣਾ ਦੇ ਦੀਪ ਨਗਰ ‘ਚ ਉਸ ਵੇਲੇ ਵੱਡਾ ਹਾਦਸਾ ਹੋਣੋਂ ਟਲ ਗਿਆ ਜਦੋਂ ਇਲਾਕੇ ‘ਚ ਬਣੀ ਸੜਕ ਧਸ ਗਈ. । ਲੋਕਾਂ ਦੇ ਦੱਸਣ ਮੁਤਾਬਕ ਇਸ ਸੜਕ ਤੋਂ ਥੋੜ੍ਹੀ ਦੇਰ ਪਹਿਲਾਂ ਹੀ ਇੱਕ ਬੱਸ ਗੁਜ਼ਰੀ ਸੀ।

ਇਸ ਦੇ ਚੱਲਦਿਆਂ ਸੜਕ ਧਸ ਗਈ ਤੇ ਕਈ ਬੱਚੇ ਇਸ ਧਸੀ ਸੜਕ ਵਿੱਚੋਂ ਕੱਢਣੇ ਪਏ ਜਿਨ੍ਹਾਂ ਨੂੰ  ਇਲਾਜ ਹਸਪਤਾਲ ਭੇਜਿਆ ਗਿਆ।

 

Related posts

Leave a Reply