ਮਾਤਾ ਸੰਤੋਸ਼ ਕੁਮਾਰੀ ਨਮਿੱਤ ਗਰੁੜ ਪੁਰਾਣ ਦਾ ਭੋਗ ਪਾਇਆ

ਗੜਸ਼ੰਕਰ 26 ਸਤੰਬਰ(ਅਸ਼ਵਨੀ ਸ਼ਰਮਾ) : ਮਾਂ ਦੀ ਮਮਤਾ ਉਦੋ ਯਾਦ ਆਉਦੀ ਹੈ ਜਦੋ ਮਾਤਾ ਇਸ ਜਹਾਨ ਤੋ ਸਾਨੂੰ ਕੱਲਿਆ ਛੱਡ ਕੇ ਸਦੀਵੀ ਵਿਛੋੜਾ ਦੇ ਜਾਂਦੀ ਹੈ ਅਤੇ ਹਰ ਇਨਸਾਨ ਆਪਣੇ ਆਪ ਨੂੰ ਉਜੜਿਆ ਹੋਇਆ ਮਹਿਸੂਸ ਕਰਦਾ ਹੈ ਇਸ ਕਰਕੇ ਅਸੀ ਆਪਣੀ ਮਾਤਾ ਦਾ ਦੇਣ ਕਦੇ ਨਹੀ ਭੁੱਲ ਸਕਦੇ ਇਹ ਵਿਚਾਰ ਭਾਰਤੀ ਜਨਤਾ ਪਾਰਦੀ ਚੱਬੇਵਾਲ ਦੇ ਇੰਨਚਾਰਜ ਅਤੇ ਰਾਸਟਰੀ ਦਿਸ਼ਾ ਕਮੇਟੀ ਤੇ ਪ੍ਰਧਾਨ ਡਾ ਦਿਲਬਾਗ ਰਾਏ ਸਾਬਕਾ ਕੰਨਵੀਨਰ ਐਸਸੀ ਸੈੱਲ ਬੀ ਜੇ ਪੀ ਪੰਜਾਬ ਨੇ ਸ੍ਰੀਮਤੀ ਸੰਤੋਸ਼ ਕੁਮਾਰੀ (80) ਦੇ ਅੰਤਿਮ ਭੋਗ ਸਮੇ ਸੀਮਤ ਲੋਕਾ ਦੇ ਇਕੱਠ ਨੂੰ ਸੰਬੋਧਨ ਕਰਦਿਆ ਆਖੇ ਡਾ ਦਿਲਬਾਗ ਰਾਏ ਅੱਜ ਕੋਟ ਫਤੂਹੀ ਵਿਖੇ ਭਾਜਪਾ ਸਰਕਲ ਦੇ ਪ੍ਰਧਾਨ ਸ੍ਰੀ ਤਰਨ ਅਰੋੜਾ ਦੇ ਦਾਦੀ ਜੀ ਸ੍ਰੀਮਤੀ ਸੰਤੋਸ਼ ਕੁਮਾਰੀ ਜੋ ਪਿਛਲੇ ਦਿਨੀ ਸਵਾਰਗਵਾਸ ਹੋ ਗਏ ਸਨ ਅਤੇ ਉਨਾ ਨਮਿੱਤ ਰੱਖੇ ਗਏ।

ਗਰੁੜ ਪੁਰਾਣ ਦੇ ਭੋਗ ਪਾਏ ਗਏ ਸ੍ਰੀਮਤੀ ਸੰਤੋਸ਼ ਕੁਮਾਰੀ ਦੀ ਬਦੋਲਤ ਉਨਾ ਦੇ ਸਪੁੱਤਰ ਸ੍ਰੀ ਰਾਜੇਸ ਅਰੋੜਾ ਜੋ ਪਹਿਲਾ ਸਿਆਸਤ ਵਿੱਚ ਆਏ ਅਤੇ ਹਰ ਸਮੇ ਗਰੀਬਾ ਤੇ ਲੋੜਬੰਦਾ ਦੀ ਹਰ ਸੰਭਵ ਮਦਦ ਕਰ ਰਹੇ ਹਨ ਅਤੇ ਉਨਾ ਦੇ ਸਪੁੱਤਰ ਸ੍ਰੀ ਤਰੁਨ ਅਰੋੜਾ ਭਾਜਪਾ ਦੇ ਪ੍ਰਧਾਨ ਬਣ ਕੇ ਪਾਰਟੀ ਅਤੇ ਲੋਕਾ ਦੀ ਸੇਵਾ ਕਰ ਰਹੇ ਹਨ ਇਸ ਸੋਗ ਸਮਾਗਮ ਵਿੱਚ ਸ੍ਰੀ ਸੰਜੀਵ ਤਲਵਾੜ ਸਾਬਕਾ ਚੇਅਰਮੈਨ, ਸੰਜੀਵ ਪਚ ਨੰਗਲ, ਤਿਲਕ ਰਾਜ,ਅਸੋਕ ਕੁਮਾਰ,ਕਸਤੂਰੀ ਲਾਲ,ਚੰਦਨ ਕੁਮਾਰ,ਪਵਨ ਸਚਦੇਵਾ ,ਪਵਨ ਕੁਮਾਰ,ਸਤੀਸ਼ ਕੁਮਾਰ,ਵਿਪੁਲ ਅਰੋੜਾ,ਆਖਿਲ ਅਰੋੜਾ, ਜਾਤਿਨ, ਜੈ ਸਚ ਦੇਵਾ,ਡਾ ਜਸਵੀਰ ਸਿੰਘ, ਪਰਮਜੀਤ ਸਿੰਘ ਰੱਕੜ ਜਿਲਾ ਮੀਤ ਪ੍ਰਧਾਨ ਅਕਾਲੀ,ਪੱਪੂ ਠੀਡਾ ਸਰਕਲ ਪ੍ਰਧਾਨ ਅਕਾਲੀਦਲ ਕੋਟ ਫਤੂਹੀ, ਬਲਵੀਰ ਚੰਦ,ਕੁਲਵਰਨ ਸਿੰਘ,ਸੋਹਨ ਸਿੰਘ,ਕਰਨ ਅਰੋੜਾ,ਲੱਖੀ ਅਰੋੜਾ,ਨਿਲਿਸ਼ ਅਰੋੜਾ,ਕੁਲਦੀਪ ਦੀਪਾ,ਰੋਬਿਨ ਹੁਸਿਆਰਪੁਰ ਆਦਿ ਪ੍ਰਮੁੱਖ ਭਾਜਪਾ ਆਗੂ ਸਾਮਲ ਹੋਏÎ ਸਨ

Related posts

Leave a Reply