ਬੀਤ ਇਲਾਕੇ ਤੋਂ ਕੋਰੋਨਾ ਮਹਾਮਾਰੀ ਕਾਰਣ ਬੰਦ ਹੋਈਆਂ ਮਿਨੀ ਬੱਸਾਂ ਸੋਮਵਾਰ ਤੋਂ ਦੁਬਾਰਾ ਚਲਣਗੀਆਂ

ਗੜਸ਼ੰਕਰ (ਅਸ਼ਵਨੀ ਸ਼ਰਮਾ) : ਇਲਾਕਾ ਬੀਤ ਤੋਂ ਕਰੋਨਾ ਮਹਾਮਾਰੀ ਕਾਰਣ ਬੰਦ ਕੀਤੀਆਂ ਗਈਆਂ ਮਿੰਨੀ ਬਸਾ ਸੋਮਵਾਰ ਤੋਂ ਦੁਬਾਰਾ ਚੱਲਣ ਲੱਗ ਪੈਣਗੀਆਂ। ਜਾਣਕਾਰੀ ਦਿੰਦਿਆਂ ਬਸ ਮਾਲਕ ਗੁਰਦੀਪ ਸਿੰਘ ਖੁਰਾਲਗੜ ਨੇ ਦਸਿਆ ਕਿ ਕਰੋਨਾ ਮਹਾਮਾਰੀ ਕਾਰਣ ਸਰਕਾਰੀ ਹੁਕਮਾਂ ਤੇ ਬਸਾ ਬੰਦ ਸਨ ਜਿਸ ਕਰਕੇ ਸਵਾਰੀ ਪਰੇਸ਼ਾਨ ਸੀ ਪਰ ਹੁਣ ਸਰਕਾਰੀ ਆਦੇਸ਼ਾਂ ਅਨੁਸਾਰ ਬਸਾ ਸੋਮਵਾਰ ਤੋਂ ਦੁਬਾਰਾ ਚਲਾਇਆ ਜਾ ਰਹੀਆਂ ਹਨ। ਉਹਨਾਂ ਨੇ ਬਸ ਚ ਸਫ਼ਰ ਕਰਨ ਵਾਲੀਆਂ ਨੂੰ ਅਪੀਲ ਕੀਤੀ ਹੈ ਕਿ ਮਾਸਕ ਲਗਾਕੇ ਬਸਾ ਚ ਸਫ਼ਰ ਕਰਨ ਅਤੇ ਸੋਸਲ ਡਿਸਟੈਂਸ ਦੀ ਪਾਲਣਾ ਕੀਤੀ ਜਾਵੇ।

Related posts

Leave a Reply