ਵੈਟਨਰੀ ਇੰਸਪੈਕਟਰ ਐਸੋਸੀੲਏਸ਼ਨ ਦੇ ਸਰਬਸੰਮਤੀ ਨਾਲ ਅਮਰੀਸ ਕਮਲ ਮੀਤ ਪ੍ਰਧਾਨ ਅਤੇ ਵਿਨੇ ਸੈਣੀ ਪ੍ਰੈਸ ਸਕੱਤਰ ਬਣੇ

ਵੈਟਨਰੀ ਇੰਸਪੈਕਟਰ ਐਸੋਸੀੲਏਸ਼ਨ ਦੇ ਸਰਬਸੰਮਤੀ ਨਾਲ ਅਮਰੀਸ ਕਮਲ ਮੀਤ ਪ੍ਰਧਾਨ ਅਤੇ ਵਿਨੇ ਸੈਣੀ ਪ੍ਰੈਸ ਸਕੱਤਰ ਬਣੇ                 
ਪਠਾਨਕੋਟ,17 ਜੁਲਾਈ (ਰਾਜਿੰਦਰ ਸਿੰਘ ਰਾਜਨ, ਅਵਿਨਾਸ਼) : ਅੱਜ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਦੇ ਖਾਲੀ ਹੋਏ ਅਹੁੱਦਿਆ ਦੀ ਚੌਣ ਸ ਮਨਮਹੇਸ਼ ਸ਼ਰਮਾ ਪ੍ਰਧਾਨ ਅਤੇ ਸੂਬਾ ਪ੍ਰੈੱਸ ਸਕੱਤਰ ਕਿਸ਼ਨ ਚੰਦਰ ਮਹਾਜਨ ਦੀ ਦੇਖ ਰੇਖ ਹੋਈ।ਜਿਸ ਵਿੱਚ ਅਮਰੀਸ ਕਮਲ ਵੈਟਨਰੀ ਇੰਸਪੈਕਟਰ ਭਰਿਆਲਾੜੀ ਨੂੰ ਮੀਤ ਪ੍ਰਧਾਨ ਅਤੇ ਵਿਨੇ ਸੈਣੀ ਵੈਟਨਰੀ ਇੰਸਪੈਕਟਰ ਰਾਣੀਪੁਰ ਨੂੰ ਸਰਬ ਸੰਮਤੀ  ਪਰੈਸ ਸਕੱਤਰ  ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ੍ਹਨ ਜਿਲਾ ਪਠਾਨਕੋਟ ਚੁਣਿਆ ਗਿਆ। ਚੌਣ ਉਪਰੰਤ ਦੋਵਾਂ ਅਹੁੱਦੇਦਾਰਾਂ ਨੇ ਕਿਹਾ ਕਿ ਉਹ ਐਸੋਸੀਏਸ਼ਨ ਨੂੰ ਮਜਬੂਤ ਕਰਨ ਲ‌ਈ ਦਿਨ ਰਾਤ ਮਿਹਨਤ ਕਰਨਗੇ। ਇਸ ਮੌਕੇ ਤੇ ਜਿਲਾ ਸਕੱਤਰ ਸੁਰੇਸ ਕੁਮਾਰ ਵੀ ਹਾਜਰ ਸਨ ।

Related posts

Leave a Reply