ਵੱਡੀ ਖ਼ਬਰ: ਜੇਲ ‘ਚ ਕੈਦੀਆਂ ਵਲੋਂ ਪੁਲਿਸ ਮੁਲਾਜ਼ਮਾਂ ਤੇ ਹਮਲਾ, ਡੀਐਸਪੀ ਸਮੇਤ READ MORE: CLICK HERE::

ਜੇਲ ‘ਚ ਕੈਦੀਆਂ ਵਲੋਂ ਪੁਲਿਸ ਮੁਲਾਜ਼ਮਾਂ ਤੇ ਹਮਲਾ, ਡੀਐਸਪੀ ਸਮੇਤ ਦੋ ਵਾਰਡਨ ਜ਼ਖਮੀ

ਪਟਿਆਲਾ: ਪਟਿਆਲਾ ਦੀ ਕੇਂਦਰੀ ਜੇਲ ‘ਚ ਕੈਦੀਆਂ ਵਲੋਂ ਪੁਲਿਸ ਮੁਲਾਜ਼ਮਾਂ ਤੇ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਦੌਰਾਨ ਇੱਕ ਡੀਐਸਪੀ ਸਮੇਤ ਦੋ ਵਾਰਡਨ ਜ਼ਖਮੀ ਹੋਏ ਹਨ। 

ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਿਕ ਰੌਟੀਨ ਚੈਕਅਪ ਦੌਰਾਨ ਕੈਦੀਆਂ ਨੂੰ ਪੁਲਿਸ ਟੀਮ ਤੇ ਇੱਟਾਂ ਰੋੜਿਆਂ ਨਾਲ ਹਮਲਾ ਕਰ ਦਿੱਤਾ।ਜਿਸ ‘ਚ ਡੀਐਸਪੀ ਜੇਲ ਵਰੁਨ ਸ਼ਰਮਾ, ਹੈੱਡ ਵਾਰਡਨ ਸਿਕੰਦਰ ਸਿੰਘ ਅਤੇ ਵਾਰਡਨ ਸਰਤਾਜ ਸਿੰਘ ਗੰਭੀਰ ਰੂਪ ‘ਚ ਜ਼ਖਮੀ ਹੋ ਗਏ ਹਨ। ਪੁਲਿਸ ਨੇ 9 ਹਵਾਲਾਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।ਜ਼ਖਮੀ ਪੁਲਿਸ ਮੁਲਾਜ਼ਮਾਂ ਨੂੰ ਰਜਿੰਦਰਾ ਹਸਪਤਾਲ ਭਰਤੀ ਕੀਤਾ ਗਿਆ ਹੈ।ਆਈ ਜੀ ਜੇਲ ਮੁਲਾਜ਼ਮਾਂ ਦਾ ਹਾਲ ਜਾਨਣ ਲਈ ਪਹੁੰਚੇ ਹਨ।

Related posts

Leave a Reply