#PM_ MODI : प्रधानमंत्री नरेंद्र मोदी 30 मई को होशियारपुर में करेंगे रैली

प्रत्याशी अनिता सोमप्रकाश के लिए प्रचार करेंगे 


प्रचार के आखिरी दिन होशियारपुर आएंगे पीएम मोदी

होशियारपुर (CDT NEWS): प्रधानमंत्री नरेंद्र मोदी एक बार फिर चुनाव प्रचार के लिए पंजाब आएंगे.  पीएम मोदी 30 मई को लोकसभा क्षेत्र होशियारपुर में रैली करेंगे. यहां वह केंद्रीय मंत्री सोम प्रकाश की पत्नी अनीता सोमप्रकाश के साथ-साथ अन्य बीजेपी उम्मीदवारों के लिए वोट की अपील करेंगे. ग्राउंड पंडाल और प्रशासन तैयारी में जुटा है. बीजेपी नेताओं का दावा है कि इस रैली में करीब 50 हजार लोग पहुंचेंगे.

ਉਮੀਦਵਾਰ ਅਨੀਤਾ ਸੋਮਪ੍ਰਕਾਸ਼ ਲਈ ਕਰਨਗੇ ਪ੍ਰਚਾਰ 
ਪ੍ਰਚਾਰ ਦੇ ਆਖ਼ਰੀ ਦਿਨ ਹੁਸ਼ਿਆਰਪੁਰ ਆਉਣਗੇ PM ਮੋਦੀ  ਹੁਸ਼ਿਆਰਪੁਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਕ ਵਾਰ ਫਿਰ ਪੰਜਾਬ ’ਚ ਚੋਣ ਪ੍ਰਚਾਰ ਲਈ ਆਉਣਗੇ |  PM ਮੋਦੀ 30 ਮਈ ਨੂੰ ਲੋਕ ਸਭਾ ਹਲਕਾ ਹੁਸ਼ਿਆਰਪੁਰ ‘ਚ ਰੈਲੀ ਕਰਨਗੇ ਇਥੇ ਉਹ ਕੇਂਦਰੀ ਮੰਤਰੀ ਸੋਮ ਪ੍ਰਕਸ਼ ਦੀ ਪਤਨੀ ਅਨੀਤਾ ਸੋਮਪ੍ਰਕਾਸ਼ ਦੇ ਨਾਲ ਨਾਲ ਬਾਕੀ ਭਾਜਪਾਈ ਉਮੀਦਵਾਰਾਂ ਲਈ ਵੋਟ ਦੀ ਅਪੀਲ ਕਰਨਗੇ |ਪ੍ਰਚਾਰ ਦੇ ਆਖ਼ਰੀ ਦਿਨ PM ਮੋਦੀ ਦੀ ਇਸ ਹੁਸ਼ਿਆਰਪੁਰ ਰੈਲੀ ਲਈ ਭਾਰੀ ਉਤਸ਼ਾਹ  ਹੈ | ਗਰਾਉਂਡ ਪੰਡਾਲ ਤੇ ਪ੍ਰਸ਼ਾਸਨ ਸਭ ਤਿਆਰ ਬਰ ਤਿਆਰ ਹੋ ਰਹੇ ਹਨ |ਭਾਜਪਾ ਆਗੂਆਂ ਦਾ ਦਾਅਵਾ ਹੈ ਕਿ ਇਸ ਰੈਲੀ ਚ 50 ਹਜ਼ਾਰ ਦੇ ਕਰੀਬ ਲੋਕ ਪਹੁੰਚਣਗੇ |

1000

Related posts

Leave a Reply