ਵੱਡੀ ਖ਼ਬਰ : ਪੰਜਾਬ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਹੋਈ ਮੁੱਠਭੇੜ ਦੌਰਾਨ ਪੁਲਿਸ ਨੇ 3 ਗੈਂਗਸਟਰ ਮਾਰੇ, ਮੁਕਾਬਲਾ ਜਾਰੀ

ਪੱਟੀ (ਤਰਨਤਾਰਨ): ਪੱਟੀ , ਤਰਨਤਾਰਨ ਰੋਡ, ਮਾਹੀ ਪੈਲੇਸ ਵਿਖੇ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਹੋਈ ਮੁੱਠਭੇੜ ਵਿਚ ਪੁਲਿਸ ਨੇ 3 ਗੈਂਗਸਟਰ ਮਾਰੇ ਗਏ।

ਦੱਸਿਆ ਜਾ ਰਿਹਾ ਹੈ ਕਿ 5 ਹਥਿਆਰਬੰਦ ਗੈਂਗਸਟਰ ਮਾਹੀ ਪੈਲੇਸ ਵਿੱਚ ਦਾਖਲ ਹੋਏ ਸਨ, ਜਿਨ੍ਹਾਂ ਨੂੰ ਕਾਬੂ ਕਰਨ ਲਈ ਪੁਲਿਸ ਨੇ ਪੈਲੇਸ ਦਾ ਘਿਰਾਓ ਕੀਤਾ। ਇਸ ਦੌਰਾਨ ਦੋਵਾਂ ਪਾਸਿਆਂ ਤੋਂ ਭਾਰੀ ਫਾਇਰਿੰਗ ਹੋਈ।

ਇੱਕ ਘੰਟੇ ਤੋਂ ਵੱਧ ਫਾਇਰਿੰਗ ਕਰਨ ਤੋਂ ਬਾਅਦ ਪੁਲਿਸ ਨੇ 3 ਗੈਂਗਸਟਰਾਂ ਨੂੰ ਢੇਰ ਕੀਤਾ। ਫਿਲਹਾਲ ਗੈਂਗਸਟਰਾਂ ਅਤੇ ਪੁਲਿਸ ਵਿਚਾਲੇ ਫਾਇਰਿੰਗ ਚੱਲ ਰਹੀ ਹੈ। ਇਹ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਪੁਲਿਸ ਦੀ ਲੜਾਈ ਵਿਚ ਮਰਨ ਵਾਲੇ ਗੈਂਗਸ੍ਟਰ੍ਸ ਦੀ ਗਿਣਤੀ ਵੱਧ ਸਕਦੀ ਹੈ।

Related posts

Leave a Reply