ਪੰਜਾਬ ਯੂਥ ਕਾਂਗਰਸ ਜਿਲਾ ਗੁਰਦਾਸਪੁਰ ਵਲੋ ਵਾਰ ਮੈਮੋਰੀਅਲ ਵਿਖੇ ਸ਼ਹੀਦ ਬਹਾਦਰ ਜਵਾਨਾਂ ਨੂੰ ਸ਼ਰਧਾਂਜਲੀ ਭੇਂਟ
ਗੁਰਦਾਸਪੁਰ 18 ਅਸ਼ਵਨੀ :- ਦੇਸ਼ ਦੇ ਮਾਣ ਸਤਿਕਾਰ ਦੀ ਰਾਖੀ ਕਰਦਿਆਂ ਗਲਵਾਨ ਵਾਦੀ ਵਿੱਚ ਭਾਰਤ ਦੇ 20 ਜਵਾਨ ਸ਼ਹੀਦ ਹੋ ਗਏ ਅਤੇ ਇਨ੍ਹਾਂ ਵਿੱਚ 4 ਸੂਰਬੀਰ ਸਾਡੇ ਪੰਜਾਬ ਦੇ ਵੀ ਸਨ।
ਗੁਰਦਾਸਪੁਰ ਦੇ ਵਾਰ ਮੈਮੋਰੀਅਲ ਵਿਖੇ ਪੰਜਾਬ ਯੂਥ ਕਾਂਗਰਸ ਜਿੱਲਾ ਗੁਰਦਾਸਪੁਰ ਦੇ ਪ੍ਰਧਾਨ ਸ. ਬਲਜੀਤ ਸਿੰਘ ਪਾਹੜਾ ਅਤੇ ਜਨਰਲ ਸੈਕਟਰੀ ਕਿਰਨਪ੍ਰੀਤ ਸਿੰਘ ਪਾਹੜਾ ਇਹਨਾਂ ਬਹਾਦਰ ਜਵਾਨਾਂ ਨੂੰ ਸ਼ਰਧਾਂਜਲੀ ਭੇਂਟ ਕਰਦੇ ਹੋਏ ਨਾਲ ਮੀਤ ਪ੍ਰਧਾਨ ਜਗਬੀਰ ਸਿੰਘ ਪਾਹੜਾ, ਜਨਰਲ ਸੈਕਟਰੀ ਹਿਮਾਸ਼ੂ ਗੋਸਾਈ, ਅਸੈਂਬਲੀ ਪ੍ਰਧਾਨ ਗੁਰਦਾਸਪੁਰ ਨਕੁਲ ਮਾਹਾਜਨ, ਅਤੇ ਸਮੁੱਚੀ ਯੂਥ ਕਾਂਗਰਸ ਦੀ ਟੀਮ ਮੌਜੂਦ ਸੀ।

EDITOR
CANADIAN DOABA TIMES
Email: editor@doabatimes.com
Mob:. 98146-40032 whtsapp