#PUNJAB_GOVT. :: ਨਾਇਬ ਤਹਿਸੀਲਦਾਰਾਂ ਤੋਂ ਪਦਉੱਨਤ ਹੋ ਕੇ ਤਹਿਸੀਲਦਾਰ ਬਣੇ 14 ਅਧਿਕਾਰੀਆਂ ਦੀਆਂ ਨਿਯੁਕਤੀਆਂ ਸੰਬੰਧੀ ਹੁਕਮ ਜਾਰੀ

ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਨਾਇਬ ਤਹਿਸੀਲਦਾਰਾਂ ਤੋਂ ਪਦਉੱਨਤ ਹੋ ਕੇ ਤਹਿਸੀਲਦਾਰ ਬਣੇ 14 ਅਧਿਕਾਰੀਆਂ ਦੀਆਂ ਨਿਯੁਕਤੀਆਂ ਸੰਬੰਧੀ ਹੁਕਮ ਜਾਰੀ ਹੋ  ਗਏ ਹਨ।

ਵਿਭਾਗ ਦੇ ਹੁਕਮ ਮਿਤੀ 20.12.2023 ਰਾਹੀ ਨਾਇਬ ਤਹਿਸੀਲਦਾਰ ਤੋਂ ਬਤੌਰ ਤਹਿਸੀਲਦਾਰ ਹੋਈਆਂ ਤਰੱਕੀਆਂ ਦੇ ਮੱਦੇਨਜ਼ਰ ਤਹਿਸੀਲਦਾਰਾਂ ਦੇ ਕਾਰਡ ‘ਚ ਹੇਠ ਦਰਸਾਏ ਅਨੁਸਾਰ ਤਾਇਨਾਤੀਆਂ ਕੀਤੀਆਂ ਗਈਆਂ ਹਨ.

Related posts

Leave a Reply