Latest News :-ਅਵਤਾਰ ਸਿੰਘ ਕਲੇਰ ਦੀ ਲੈਂਡ ਮਾਰਗੇਜ ਬੈਂਕ ਵੱਜੋ ਹੋਈ ਤਾਜਪੋਸੀ

ਪਠਾਨਕੋਟ :- ਅਵਤਾਰ ਸਿੰਘ ਕਲੇਰ ਦੀ ਲੈਂਡ ਮਾਰਗੇਜ ਬੈਂਕ ਵੱਜੋ ਹੋਈ ਤਾਜਪੋਸੀ —- ਅੱਜ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਕੈਬਨਿਟ ਮੰਤਰੀ ਜੇਲਾਂ ਅਤੇ ਸਹਿਕਾਰਤਾ ਵਿਭਾਗ ਪੰਜਾਬ ਦੇ‌ ਪੂਰਨ ਆਸੀਰਵਾਦ ਨਾਲ ਮਾਣਯੋਗ ਵਿਧਾਇਕ ਪਠਾਨਕੋਟ ਅਤੇ ਵਿਕਾਸ ਦੇ ਮਸੀਹਾ ਸ੍ਰੀ ਅਮਿਤ ਵਿੱਜ ਦੀ ਹਾਜਰੀ ਵਿਚ ਲੈਂਡ ਮਾਰਗੇਜ ਬੈਂਕ‌ ਪਠਾਨਕੋਟ ਦਾ ਅਹੁੱਦਾ ਸੰਭਾਲਿਆ

ਇਸ ਮੋਕੇ ਤੇ ਵਿਧਾਇਕ ਪਠਾਨਕੋਟ ਸ੍ਰੀ ਅਮਿਤ‌ ਵਿਜ ਨੇ ਅਵਤਾਰ ਸਿੰਘ ਕਲੇਰ ਦਾ ਮੂੰਹ‌ ਮਿਠਾ ਕਰਵਾ ਕੇ ਚੇਅਰਮੈਂਨ‌ ਦੀ ਕੁਰਸੀ ਤੇ ਬਿਠਾਇਆ ਇਸ ਮੌਕੇ ਤੇ ਸੀਨੀਅਰ‌ ਕਾਂਗਰਸੀ ਲੀਡਰ ਪੰਨਾ ਲਾਲ ਭਾਟੀਆ, ਆਸੀਸ ਵਿਜ,ਰਾਜਪੂਤ ਕਲਿਆਣ ਬੋਰਡ ਦੇ ਚੇਅਰਮੈਂਨ ਦਵਿੰਦਰ ਸਿੰਘ ਦਰਸੀ,ਵਿਨੇ ਮਹਾਜ਼ਨ, ਸਾਬਕਾ ਮੰਤਰੀ ਰਮਨ ਭੱਲਾ,ਯੋਗੀ‌ ਸੇਠ,ਜੁਗਲ‌ ਕਿਸੋਰ,ਬਿੱਟਾ ਕਾਟਲ,ਰਕੇਸ ਬੱਬਲੀ,ਅਸਵਨੀ ਕੁਮਾਰ ਜਿਲਾ ਪਲੈਨਿੰਗ ਬੋਰਡ ਦੇ ਚੇਅਰਮੈਨ ਅਨਿਲ ਦਾਰਾ,ਕਾਰਤਿਕ ਵਡੈਹਰਾ ਭਾਰੀ ਗਿਣਤੀ ਵਿਚ ਕਾਂਗਰਸੀ ਵਰਕਰ ਹਾਜਰ ਸੰਨ

Related posts

Leave a Reply