ਕੇ.ਐੱਮ.ਐਸ ਕਾਲਜ ਵਿਖੇ ਰੰਗੋਲੀ ਪ੍ਰਤੀਯੋਗਿਤਾ ਕਰਵਾਈ : ਪ੍ਰਿੰਸੀਪਲ ਡਾ. ਸ਼ਬਨਮ ਕੌਰ


ਦਸੂਹਾ 13 ਨਵੰੰਬਰ(ਚੌਧਰੀ) : ਆਈ.ਕੇ.ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਦੇ ਅਧੀਨ ਬੀਬੀ ਅਮਰ ਕੌਰ ਜੀ ਐਜੂਕੇਸ਼ਨਲ ਸੁਸਾਇਟੀ ਵੱਲੋਂ ਸਥਾਪਿਤ ਕੇ.ਐੱਮ.ਐਸ ਕਾਲਜ ਆਫ ਆਈ.ਟੀ.ਐਂਡ ਮੈਨੇਜਮੈਂਟ ਚੌ. ਬੰਤਾ ਸਿੰਘ ਕਲੋਨੀ ਦਸੂਹਾ ਵਿਖੇ ਰੰਗੋਲੀ ਪ੍ਰਤੀਯੋਗਿਤਾ ਕਰਵਾਈ ਗਈ,ਜਿਸ ਵਿੱਚ 3 ਟੀਮਾਂ ਨੇ ਭਾਗ ਲਿਆ।

ਟੀਮ ਏ ਵਿੱਚ ਧਰਮਵੀਰ ਸਿੰਘ,ਨਰੇਸ਼ ਸਿੰਘ ਭਾਟੀਆ,ਰੰਜਨਾ ਦੇਵੀ ਅਤੇ ਦੀਪਿਕਾ,ਟੀਮ ਬੀ ਵਿੱਚ ਪਰਮਵੀਰ ਕੌਰ,ਸਿਮਰਨਜੀਤ ਕੌਰ, ਗੁਰਪ੍ਰੀਤ ਸਿੰਘ ਅਤੇ ਮੀਨਾਕਸ਼ੀ, ਟੀਮ ਸੀ ਵਿੱਚ ਮਨੀਸ਼ਾ, ਪ੍ਰਿਅੰਕਾ, ਕਿਰਨਦੀਪ ਕੌਰ ਅਤੇ ਸਤਨਾਮ ਸਿੰਘ ਸਨ। ਫੈਕਲਟੀ ਮੈਂਬਰ ਮਨਪ੍ਰੀਤ ਕੌਰ ਦੀ ਅਗਵਾਈ ਹੇਠ ਇਹ ਪ੍ਰਤੀਯੋਗਿਤਾ ਕਰਵਾਈ ਗਈ, ਜਿਸ ਵਿੱਚ ਟੀਮ ਏ ਨੇ ਪਹਿਲਾ ਸਥਾਨ, ਟੀਮ ਬੀ ਨੇ ਦੂਸਰਾ ਸਥਾਨ ਅਤੇ ਟੀਮ ਸੀ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਪ੍ਰਿੰਸੀਪਲ ਡਾ. ਸ਼ਬਨਮ ਕੌਰ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।

Related posts

Leave a Reply