ਪ੍ਰਾਚੀਨ ਪਾਂਡਵ ਸਰੋਵਰ ਮੰਦਰ ਦਸੂਹਾ ਵਿਖੇ 51 ਪ੍ਰਿਥਵੀ ਸ਼ਿਵਲਿੰਗ ਦਾ ਰੁਦ੍ਰਭਿਸ਼ੇਕ ਪੂਜਨ ਦਾ ਆਯੋਜਨ

ਦਸੂਹਾ 11 ਮਾਰਚ (ਚੌਧਰੀ) : ਪ੍ਰਾਚੀਨ ਪਾਂਡਵ ਸਰੋਵਰ ਮੰਦਰ ਵਿਖੇ ਸ਼ਿਵਰਾਤਰੀ ਦੇ ਸ਼ੁਭ ਮੌਕੇ ਤੇ 51 ਪ੍ਰਰਿਥਵੀ ਸ਼ਿਵਲਿੰਗ ਦਾ ਰੁਦ੍ਰਭਿਸ਼ੇਕ ਪੂਜਨ ਕੀਤਾ ਜਾ ਰਿਹਾ ਹੈ। ਇਸ ਮੌਕੇ ਸ਼ਿਵਲਿੰਗ ਦੀ ਪੂਜਾ ਕਰਨ ਨਾਲ ਹਰ ਪ੍ਰਕਾਰ ਦੀਆਂ ਮਨੋਕਾਮਨਾਵਾਂ ਪੂਰਣ ਹੁੰਦੀਆਂ ਹਨ। ਇਸ ਮੌਕੇ ਪੰਡਿਤ ਦਿਨੇਸ਼ ਕੁਮਾਰ, ਤ੍ਰੀਦੀਪ ਮਿਸ਼ਰਾ,ਦੀਪਕ ਮਿਸ਼ਰਾ, ਰਾਕੇਸ਼ ਸ਼ਰਮਾ, ਚੰਦਰਸ਼ੇਖਰ ਸ਼ਰਮਾ, ਕ੍ਰਿਪਾ ਸ਼ੰਕਰ, ਮੰਦਿਰ ਪ੍ਰਧਾਨ ਰਵਿੰਦਰ ਸਿੰਘ, ਧਰਮਪਾਲ ਨਇਅਰ, ਇੰਦਰਮੋਹਨ ਸ਼ਰਮਾ, ਰਵਿੰਦਰ ਕਾਲਾ, ਐਡਵੋਕੇਟ ਚੱਢਾ, ਰੋਹਿਤ ਅਗਰਵਾਲ ਸਮੇਤ ਭਾਰੀ ਗਿਣਤੀ ਵਿੱਚ ਸ਼ਰਧਾਲੂ ਹਾਜਰ ਸਨ। 

Related posts

Leave a Reply