BREAKING NEWS: ਐਸ. ਐਸ. ਪੀ. ਨਵਜੋਤ ਮਾਹਲ ਨੇ ਐਡਵੋਕੇਟ ਭਗਵੰਤ ਕਿਸ਼ੋਰ ਅਤੇ ਉਸਦੀ ਸਹਾਇਕ ਐਡਵੋਕੇਟ ਦੇ ਕਤਲ ਦੇ ਮਾਮਲੇ ਦਾ ਕੀਤਾ ਖ਼ੁਲਾਸਾ

ਹੁਸ਼ਿਆਰਪੁਰ:  ਐਸ ਐਸ ਪੀ ਨਵਜੋਤ ਮਾਹਲ ਨੇ ਐਡਵੋਕੇਟ ਭਗਵੰਤ ਕਿਸ਼ੋਰ ਅਤੇ ਉਸਦੀ ਸਹਾਇਕ ਐਡਵੋਕੇਟ ਦੇ ਕਤਲ ਦੇ ਮਾਮਲੇ ਦਾ  ਖ਼ੁਲਾਸਾ ਕੀਤਾ ਹੈ. ਗੌਰਤਲਬ ਹੈ ਕਿ ਕੁਝ ਦਿਨ ਪਹਿਲਾਂ ਦੋਹਾਂ ਦੀ ਮੌਤ ਨੂੰ ਇਕ ਕਾਰ ਹਾਦਸੇ ਦਾ ਰੂਪ ਦਿੱਤੋ ਗਯਾ ਸੀ ਤੇ ਦੋਹਾਂ ਦੀਆਂ ਲਾਸ਼ਾਂ ਨੂੰ ਕਾਰ ਵਿਚ ਹੀ ਅੱਗ ਲਗਾ ਦਿਤੀ ਗਈ ਸੀ ਅਤੇ ਇਸ ਨੂੰ ਇਕ ਹਾਦਸੇ ਵਜੋਂ ਦਰਸਾਇਆ ਗਿਆ ਸੀ . 

THIS IS BREAKING NEWS. NEWS WILL BE UPDATED SOON.

 

Related posts

Leave a Reply