ਆਈਲੈਟਸ ਅਤੇ ਕੰਮਪਿਊਟਰ ਸੈਂਟਰ ਕੋਚਿੰਗ ਸੈਂਟਰ ਖੋਲਣ ਇਜਾਜਤ ਸੰਬੰਧੀ ਮੰਗ ਪੱਤਰ ਐਸਡੀਐਮ ਗੜਸ਼ੰਕਰ ਨੂੰ ਸੌਂਪਿਆ

ਆਈਲੈਟਸ ਅਤੇ ਕੰਮਪਿਊਟਰ ਸੈਟਰਾ ਦੇ ਮਾਲਕਾ ਵਲੋ ਮੰਗ ਪੱਤਰ ਐਸਡੀਐਮ ਗੜਸ਼ੰਕਰ ਨੂੰ ਸੋਪਿਆ ਗਿਆ

ਗੜਸ਼ੰਕਰ 18 ਜੂਨ(ਅਸ਼ਵਨੀ ਸ਼ਰਮਾ)

ਅੱਜ ਗੜਸ਼ੰਕਰ ਦੇ ਵੱਖ ਵੱਖ ਆਈਲੈਟਸ ਅਤੇ ਕੰਮਪਿਊਟਰ
ਸੈਟਰਾ ਦੇ ਮਾਲਕਾ ਵਲੋ ਇੱਕ ਮੰਗ ਪੱਤਰ ਐਸਡੀਐਮ ਗੜਸ਼ੰਕਰ ਹਰਬੰਸ ਲਾਲ ਨੂੰ ਸੋਪਿਆ ਗਿਆ
ਜਿਸ ਵਿੱਚ ਉਨਾ ਵਲੋ ਪਿਛਲੇ ਤਿੰਨ ਮਹੀਨਿਆ ਤੋ ਬੰਦ ਪਏ ਕੋਟਿੰਗ ਸੈਟਰ ਕਰਕੇ ਆ ਰਹੀਆ
ਮੁਸਕਲਾ ਬਾਰੇ ਜਾਣੂ ਕਰਵਾਇਆ ਅਤੇ ਉਨਾ ਵਲੋ ਉਸ ਮੰਗ ਪੱਤਰ ਨੂੰ ਡਿਪਟੀ ਕਮਿਸ਼ਨਰ
ਹੁਸਿਆਰਪੁਰ ਤੱਕ ਪਹੁੰਚਾਉਣ ਲਈ ਕਿਹਾ ਗਿਆ.

ਮੰਗ ਪੱਤਰ ਵਿੱਚ ਕੋਚਿੰਗ ਸੈਟਰ ਦੇ ਮਾਲਕਾ ਵਲੋ ਇਹ ਮੰਗ ਰੱਖੀ ਗਈ ਜਿੱਥੇ ਸਾਰੇ ਗੜਸ਼ੰਕਰ ਵਿੱਚ ਆਮ ਦਿਨਾ ਵਾਗ ਬਜਾਰ ਖੁੱਲ ਰਹੇ ਹਨ
ਉੱਥੇ ਹੀ ਕੋਚਿੰਗ ਸੈਟਰ ਵੀ ਖੋਲਣ ਇਜਾਜਤ ਦਿੱਤੀ ਜਾਵੇ ਜਿਸ ਵਿੱਚ ਉਨਾ ਨੇ ਸਰਕਾਰ ਨੂੰ
ਅਤੇ ਪ੍ਰਸ਼ਾਸਨਿਕ ਅਧਿਕਾਰੀਆ ਨੂੰ ਇਹ ਭਰੋਸਾ ਦਵਾਇਆ ਕਿ ਸਾਡੇ ਵਲੋ ਉਨਾ ਦੁਆਰਾ ਦਿੱਤੀਆ
ਸਾਰੀਆ ਹਦਾਇਤਾ ਨੂੰ ਸੁਚੇਤ ਢੰਗ ਨਾਲ ਨਿਭਾਇਆ ਜਾਵੇਗਾ ਮੰਗ ਪੱਤਰ ਦੇਣ ਮੋਕੇ ਤੇ
ਦੁਸ਼ੰਤ ਵਾਲੀਆ ਦੀਪਾ ਸਮਾਜ ਸੇਵੀ ਗੜਸ਼ੰਕਰ,ਰਾਕੇਸ ਕੁਮਾਰ ਨੀਟੂ,ਸੁਰਜੀਤ ਸਿੰਘ,ਹਰਪ੍ਰੀਤ
ਸਿੰਘ,ਮਹੇਸ਼ ਵਰਮਾ,ਅੰਮਿਤ ਸੂਦ,ਹਰਸ਼ਰਣ ਸਿੰਘ,ਸੰਦੀਪ ਆਦਿ ਹਾਜਰ

Related posts

Leave a Reply