ਸੱਤ ਸਾਲਾ ਬੱਚੀ ਨੂੰ ਆਵਾਰਾ ਕੁੱਤਿਆਂ ਬੁਰੀ ਤਰ੍ਹਾਂ ਨੋਚਿਆ, ਮੌਤ

ਬਠਿੰਡਾ: ਸ਼ਹਿਰ ਵਿੱਚ ਅਵਾਰਾ ਕੁੱਤਿਆਂ ਦਾ ਆਤੰਕ ਜਾਰੀ ਹੈ। ਬਠਿੰਡਾ ਏਮਜ਼ ਚ ਇੱਕ ਸੱਤ ਸਾਲਾ ਬੱਚੀ ਨੂੰ ਆਵਾਰਾ ਕੁੱਤਿਆਂ ਬੁਰੀ ਤਰ੍ਹਾਂ ਨੌਚਿਆ।

ਜਿਸ ਮਗਰੋਂ ਉਸ ਦੀ ਮੌਤ ਹੋ ਗਈ। 

ਮਾਤਾ ਪਿਤਾ ਦੀ ਸ਼ਿਕਾਇਤ ਮਗਰੋਂ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। 

ਜਾਣਕਾਰੀ ਮੁਤਾਬਕ ਬੱਚੀ ਬਠਿੰਡਾ ਏਮਜ਼ ਵਿਚ ਰਹਿੰਦੀ ਸੀ।  ਮ੍ਰਿਤਕ ਲੜਕੀ ਦੀ ਪਛਾਣ ਅਦਿਤੀ ਵਜੋਂ ਹੋਈ ਹੈ।

Related posts

Leave a Reply