ਸਤਿਕਾਰਯੋਗ ਡਰਾਇਵਰ ਯੂਨੀਅਨ ਦੇ ਜਿਲ੍ਹਾ ਚੈਅਰਮੈਨ ਸ. ਸਤਵੰਤ ਸਿੰਘ (ਰਿਟ. ਸਿਹਤ ਵਿਭਾਗ) ਜੀ ਦਾ ਪਾਠ ਦਾ ਭੋਗ ਤੇ ਅੰਤਿਮ ਅਰਦਾਸ READ MORE: CLICK HERE::

ਪਾਠ ਦਾ ਭੋਗ ਤੇ ਅੰਤਿਮ ਅਰਦਾਸ

ਫਿਰੋਜ਼ੁਪੁਰ 4 ਸਤੰਬਰ 2020 (CDT NEWS)
 ਆਪ ਜੀ ਨੂੰ ਦੂਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸਾਡੇ ਸਤਿਕਾਰਯੋਗ ਡਰਾਇਵਰ ਯੂਨੀਅਨ ਦੇ ਜਿਲ੍ਹਾ ਚੈਅਰਮੈਨ ਸ. ਸਤਵੰਤ ਸਿੰਘ  (ਰਿਟ. ਸਿਹਤ ਵਿਭਾਗ)  ਜੋ ਸਾਨੂੰ ਸਾਰਿਆਂ ਨੂੰ 1 ਸਤੰਬਰ 2020 ਨੂੰ ਸਦੀਵੀ ਵਿਛੋੜਾ ਦੇ ਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ।

ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ 6 ਸਤੰਬਰ ਦਿਨ ਐਤਵਾਰ ਨੂੰ ਸ੍ਰੀ ਰਾਮ ਲਾਲ ਗੁਰਦੁਆਰਾ, ਨੇੜੇ ਬੱਸ ਸਟੈਂਡ ਮੱਲਵਾਲ ਰੋਡ ਫਿਰੋਜ਼ਪੁਰ ਸ਼ਹਿਰ ਵਿਖੇ ਦੁਪਹਿਰ 12 ਤੋਂ 1 ਵਜੇ ਹੋਵੇਗੀ। ਆਪ ਜੀ ਨੇ ਅਤਿੰਮ ਅਰਦਾਸ ਵਿੱਚ ਸ਼ਾਮਲ ਹੋਣ ਦੀ ਕਿਰਪਾਲਤਾ ਕਰਨੀ ਜੀ।ਇਸ ਮੌਕੇ ਪੰਜਾਬ ਗੋਰਮਿੰਟ ਡਰਾਈਵਰ ਅਤੇ ਟੈਕਨੀਕਲ ਇੰਪਲਾਈਜ਼ ਯੂਨੀਅਨ ਪੰਜਾਬ ਜਿਲ੍ਹਾ ਫਿਰੋਜ਼ਪੁਰ ਵੱਲੋ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਡਰਾਇਵਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਗੁਰਜਿੰਦਰ ਸਿੰਘ ਸੰਪਰਕ ਨੰਬਰ:-94631-06400
 
ਦੂਖੀ ਹਿਰਦੇ
ਗੋਰਮਿੰਟ ਡਰਈਵਰ ਅਤੇ ਟੈਕਨੀਕਲ ਇੰਪਲਾਈਜ਼ ਯੂਨੀਅਨ ਪੰਜਾਬ ਦੇ ਜਿਲ੍ਹਾ ਪ੍ਰਧਾਨ ਗੁਰਜਿੰਦਰ ਸਿੰਘ ਭੰਗੂ, ਜਿਲ੍ਹਾ ਜਨਰਲ ਸਕੱਤਰ ਸਵਰਨ ਸਿੰਘ, ਹੀਰਾ ਲਾਲ ਜਿਲ੍ਹਾ ਖਜਾਨਚੀ।

Related posts

Leave a Reply