ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸ ਚਰਨ ਸਿੰਘ ਬਾਹਲਾ ਨੁੂੰ ਸਦਮਾ,ਪਤਨੀ ਦਾ ਦਿਹਾਂਤ..

ਗੜ੍ਹਦੀਵਾਲਾ 4 ਅਕਤੂਬਰ (ਚੌਧਰੀ) : ਸ਼ੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸ ਚਰਨ ਸਿੰਘ ਬਾਹਲਾ ਨੁੂੰ ਉਸ ਸਮੇਂ ਗਹਿਰਾ ਸਦਮਾ ਲਗਾ ਜਦੋਂ ਉਹਨਾਂ ਦੀ ਧਰਮ ਪਤਨੀ ਗੁਰਮੀਤ ਕੋਰ 74 ਸਾਲ ਦਾ ਹਾਰਟ ਅਟੈਕ ਨਾਲ ਦਿਹਾਂਤ ਹੋ ਗਿਆ। ਉਹਨਾਂ ਦਾ ਸਸਕਾਰ ਪਿੰਡ ਬਾਹਲੇ ਵਿਖੇ ਕੀਤਾ ਗਿਆ।ਉਹਨਾਂ ਨੂੰ ਮੁੱਖ ਅਗਨੀ ਉਨ੍ਹਾਂ ਦੇ ਪੁੱਤਰ ਮਖਨ ਸਿੰਘ ਤੇ ਜਗੀਰ ਸਿੰਘ ਨੇ ਦਿੱਤੀ।

ਇਸ ਮੌਕੇ ਸਰਦਾਰ ਅਰਵਿੰਦਰ ਸਿੰਘ ਰਸੂਲਪੁਰ ਹਲਕਾ ਇੰਚਾਰਜ ਉੜ੍ਮੁੜ ਟਾਂਡਾ,ਸ ਗੁਰਦੀਪ ਸਿੰਘ ਦਾਰਾਪੁਰ ਸਰਕਲ ਪ੍ਰਧਾਨ ਅਬਾਲਾ ਜੱਟਾਂ,ਸਾਬਕਾ ਸਰਪੰਚ ਸਤਬੀਰ ਸਿੰਘ ਬੈਰਮਪੁਰਸਰਪੰਚ ਰਾਜਨ ਸਿੰਘ ਬਾਹਲਾ,ਮਨਦੀਪ ਸਿੰਘ ਢਿੱਲੋਂ,ਸ.ਹਰਮਿੰਦਰ ਸਿੰਘ ਢਿੱਲੋਂ,ਯੂਥਅਕਾਲੀ ਦਲ ਲੀਡਰ ਲੱਕੀ ਰਾਈ ਬਾਹਲਾ ਤੇ ਜਗੀਰ ਸਿੰਘ ਹਰਦੀਪ ਸਿੰਘ ਸਮੇਤ ਹੋਰ ਲੋਕ ਮੋਜੂਦ ਸਨ।

Related posts

Leave a Reply