ਵੱਡੀ ਖ਼ਬਰ: ਕੱਲ 22 ਅਗਸਤ ਨੂੰ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਦੁਕਾਨਾਂ ਰਹਿਣਗੀਆਂ ਬੰਦ: READ MORE: CLICK HERE::


ਹੁਸ਼ਿਆਰਪੁਰ, 21 ਅਗਸਤ (ਪਵਨ ਸ਼ਰਮਾ ) :
ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ ਨੇ ਪ੍ਰਧਾਨ ਐਸ.ਏ.ਵੀ. ਜੈਨ ਡੇਅ ਬੋਰਡਿੰਗ ਸਕੂਲ, ਊਨਾ ਰੋਡ, ਹੁਸ਼ਿਆਰਪੁਰ ਦੀ ਸਮਵਤਸਰੀ ਪਰਵ ਨੂੰ ਲੈ ਕੇ ਪ੍ਰਤੀ ਬੇਨਤੀ ਨੂੰ ਮੁੱਖ ਰੱਖਦੇ ਹੋਏ 22 ਅਗਸਤ 2020 ਨੂੰ ਇਕ ਦਿਨ ਲਈ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਸਲਾਟਰ ਹਾਊਸ ਅਤੇ ਮੀਟ ਦੀਆਂ ਦੁਕਾਨਾਂ ਆਦਿ ਬੰਦ ਰੱਖਣ ਦੇ ਆਦੇਸ਼ ਜਾਰੀ ਕੀਤੇ ਹਨ।

Related posts

Leave a Reply