ਡੀ ਏ ਵੀ ਕਾਲਜ ਫਾਰ ਗਰਲਜ ਗੜਸ਼ੰਕਰ ਵਲੋਂ ਕੋਰੋਨਾ ਮਹਾਮਾਰੀ ਕਾਰਨ ਦਿਤੀਆਂ ਖਾਸ ਰਿਆਇਤਾ

ਗੜਸ਼ੰਕਰ 17 ਅਗਸਤ(ਅਸ਼ਵਨੀ ਸ਼ਰਮਾ) : ਡੀ ਏ ਵੀ ਕਾਲਜ ਫਾਰ ਗਰਲਜ ਗੜਸ਼ੰਕਰ ਵਲੋ ਕੋਰੋਨਾ ਮਹਾਮਾਰੀ ਦੇ ਹਾਲਾਤ ਨੂੰ ਮੁੱਖ ਰੱਖਦਿਆ ਫੀਸਾ ਵਿੱਚ ਭਾਰੀ ਰਿਆਇਤਾ ਦਿੱਤੀਆ ਜਾ ਰਹੀਆਂ ਹਨ ਕਾਲਜ ਦੇ ਪ੍ਰਿੰਸੀਪਲ ਡਾ ਬਿੱਕਰ ਸਿੰਘ ਜੀ ਨੇ ਦੱਸਿਆ ਕਿ 22 ਅਗਸਤ ਤੱਕ(ਜੋ ਕਿ ਪੰਜਾਬ ਯੂਨੀਵਰਸਿਟੀ ਦਾਖਲੇ ਦੀ ਅੰਤਿਮ ਤਰੀਕ ਹੈ) ਦਾਖਲ ਹੋਣ ਵਾਲੀਆਂ ਵਿਦਿਆਰਥਣਾ ਨੂੰ ਫੀਸਾਂ ਵਿੱਚ 2000/-ਰੁਪਏ ਤੱਕ ਦੀ ਰਿਆਇਤ ਦਿੱਤੀ ਜਾ ਰਹੀ ਹੈ। ਉਨਾਂ ਦੱਸਿਆ ਕਿ ਇਹ ਰਿਆਇਤਾ ਕਾਲਜ ਵਿੱਚ ਪਹਿਲੇ ਸਾਲ ਵਿੱਚ ਦਾਖਲ ਹੋਣ ਵਾਲੀਆ ਵਿਦਿਆਰਥਣਾ ਨੂੰ ਦਿੱਤੀਆ ਜਾਦੀਆਂ ਹਨ ਇਹ ਵੀ ਦੱਸਿਆ ਕਿ ਫੀਸਾਂ ਪਿਛਲੇ ਸਾਲ ਵਾਲੀਆਂ ਹੀ ਹਨ ਕੋਈ ਵੀ ਵਾਧਾ ਨਹੀਂ ਕੀਤਾ ਗਿਆ।

Related posts

Leave a Reply