SPL REPORTER YOGESH GUPTA /LALJI ਐਸ.ਐਚ.ਓ ਗਗਨਦੀਪ ਸ਼ੇਖੋਂ ਨੇ ਕੀਤਾ ਗੁਰੂ ਆਸਰਾ ਸੇਵਾ ਘਰ ਦਾ ਦੌਰਾ April 19, 2020April 19, 2020 Adesh Parminder Singh SPL REPORTER YOGESH GUPTA /LALJI ਐਸ.ਐਚ.ਓ ਗਗਨਦੀਪ ਸ਼ੇਖੋਂ ਨੇ ਕੀਤਾ ਗੁਰੂ ਆਸਰਾ ਸੇਵਾ ਘਰ ਦਾ ਦੌਰਾCANADIAN DOABA TIMESGARHDIWALA 19 APRIL :-(YOGESH GUPTA SPL. REPORTER /CHOWDHARY ) ਅੱਜ ਬਾਬਾ ਦੀਪ ਸਿੰਘ ਸੇਵਾ ਦਲ ਐਂਡ ਵੈੱਲਫੇਅਰ ਸੋਸਾਇਟੀ ਗੜ੍ਹਦੀਵਾਲਾ ਵਲੋਂ ਗੁਰ ਆਸਰਾ ਸੇਵਾ ਘਰ ਪਿੰਡ ਬਾਹਗਾ ਜਿੱਥੇ 100 ਦੇ ਲੱਗਭਗ ਅਨਾਥ ਬੇਸਹਾਰਾ ਲਾਬਰਸਾ ਦੀ ਸਾਂਭ ਸੰਬਾਲ ਕੀਤੀ ਜਾਂਦੀ ਹੈ । ਉਥੇ ਅੱਜ ਇਲਾਕਾ ਥਾਣਾ ਗੜ੍ਹਦੀਵਾਲਾ ਦੇ ਨਵਨਿਯੁਕਤ S H O ਗਗਨਦੀਪ ਸਿੰਘ ਸ਼ੇਖੋਂ ਨੇ ਗੁਰ ਆਸਰਾ ਸੇਵਾ ਘਰ ਪਿੰਡ ਬਾਹਗਾ ਦਾ ਦੌਰਾ ਕੀਤਾ । ਅਤੇ ਸੇਵਾ ਘਰ ਦਾ ਜਾਇਜਾ ਲਿਆ । ਇਸ ਮੋਕੇ ਤੇ ਸੋਸਾਇਟੀ ਦੇ ਮੁੱਖ ਸੇਵਾਦਾਰ ਮਨਜੋਤ ਸਿੰਘ ਤਲਵੰਡੀ ਵਲੋਂ ਊਨਾ ਨੂੰ ਯਾਦ ਚਿਨ੍ਹ ਦੇ ਕੇ ਸਨਮਾਨਿਤ ਕੀਤਾ ਤੇ S H O ਸਾਹਿਬ ਨੂੰ 4 P P E ਕਿੱਟ ਦਿੱਤੀਆਂ ਤਾ ਜੋ ਇਸ ਕਰੋਨਾ ਦੀ ਮਹਾਮਾਰੀ ਤੋਂ ਪ੍ਰਸ਼ਾਸ਼ਨਕ ਅਧਿਕਾਰੀ ਦਾ ਬਚਾ ਹੋ ਸਕੇ । ਇਸ ਮੌਕੇ ਮੁੱਖ ਸੇਵਾਦਾਰ ਮਨਜੋਤ ਸਿੰਘ ਤਲਵੰਡੀ ਨੇ ਕਿਹਾ ਕੇ ਸਾਡੀ ਸੋਸਾਇਟੀ ਦੀਆਂ ਤਿੰਨ ਐਮਬੂਲੈਂਸ ਤੇ ਸਾਡੀ ਪੂਰੀ ਟੀਮ ਹਰ ਵਖ਼ਤ ਸੇਵਾ ਵਿੱਚ ਹਾਜਰ ਰਹਿੰਦੀ ਹੈ ।Yogesh Gupta Press Reportermaharaj traders Adesh Parminder SinghEDITOR CANADIAN DOABA TIMES Email: editor@doabatimes.com Mob:. 98146-40032 whtsapp www.doabatimes.comShare this:FacebookTelegramWhatsAppPrintTwitterLike this:Like Loading...