STAFF REPORTER YOGESH GUPTA ::> ਹੌਲਦਾਰ ਅਵਤਾਰ ਸਿੰਘ ਪਦਉਨਤ ਹੋ ਕੇ ਬਣੇ ਏਐੱਸਆਈ, SHO ਸੇਖੋਂ ਤੇ S.I. ਪਰਵਿੰਦਰ ਸਿੰਘ ਧੂਤ ਵਲੋਂ ਸਟਾਰ ਲਾਏ ਗਏ April 17, 2020April 17, 2020 Adesh Parminder Singh ਗੜ੍ਹਦੀਵਾਲਾ :17/4/2020 (YOGESH GUPTA STAFF REPORTER) ਪੁਲਸ ਥਾਨਾ ਗੜਦੀਵਾਲਾ ਵਿਖੇ ਤਾਇਨਾਤ ਹੌਲਦਾਰ ਅਵਤਾਰ ਸਿੰਘ ਦੇ ਏ ਐੱਸ ਆਈ ਬਣਨ ਤੇ ਐਸ.ਐਚ.ਓ ਗੜ੍ਹਦੀਵਾਲਾ ਸਬ ਇੰਸ.ਗਗਨਦੀਪ ਸਿੰਘ ਸੇਖੋਂ ਤੇ ਸਬ ਇੰਸਪੈਕਟਰ ਪਰਵਿੰਦਰ ਸਿੰਘ ਧੂਤ ਵਲੋਂ ਸਟਾਰ ਲਾਏ ਗਏ। ਇਸ ਮੌਕੇ ਏ ਐੱਸ ਆਈ ਵਿਸ਼ਨੂੰ ਕੌਸ਼ਲ, ਏ ਐੱਸ ਆਈ ਦਰਸ਼ਨ ਸਿੰਘ, ਏ ਐੱਸ ਆਈ ਸਿੰਕਦਰ ਸਿੰਘ, ਏ ਐੱਸ ਆਈ ਨਰਿੰਦਰ ਸਿੰਘ, ਸੁਖਵਿੰਦਰ ਸਿੰਘ, ਬਲਵੀਰ ਸਿੰਘ ਆਦਿ ਹਾਜ਼ਰ ਸਨ। Adesh Parminder SinghEDITOR CANADIAN DOABA TIMES Email: editor@doabatimes.com Mob:. 98146-40032 whtsapp www.doabatimes.comShare this:FacebookTelegramWhatsAppPrintTwitterLike this:Like Loading...