ਗੋਲਡਨ ਕਾਲਜ ਆਫ ਇੰਜੀਨੀਅਰਿੰਗ ਐਂਡ ਤਕਨਾਲੋਜੀ ਵਿਖੇ ਕਰਵਾਈ ਰਾਜ ਪੱਧਰੀ ਸਿੱਖਿਆ ਕਾਰਜਸ਼ਾਲਾ


> ਵੱਖ-ਵੱਖ ਸ਼ਖ਼ਸੀਅਤਾਂ ਨੇ ਨਵੀਂ ਸਿੱਖਿਆ ਨੀਤੀ ਤੇ ਆਪਣੇ ਵਿਚਾਰ ਰੱਖੇ

ਗੁਰਦਾਸਪੁਰ 30 ਅਕਤੂਬਰ ( ਅਸ਼ਵਨੀ ) : ਗੋਲਡਨ ਕਾਲਜ ਆਫ ਇੰਜੀਨੀਅਰਿੰਗ ਐਂਡ ਤਕਨਾਲੋਜੀ ਵਿਖੇ ਸਿਖਿਆ ਸੰਸਕਿ੍ਰਤ ਉਥਾਨ ਵਿਆਸ ਪੰਜਾਬ ਵੱਲੋਂ ਆਨਲਾਈਨ ਰਾਜ ਪੱਧਰੀ ਸਿੱਖਿਆ ਕਾਰਜਸ਼ਾਲਾ ਕਰਵਾਈ ਗਈ ਜਿਸ ਵਿੱਚ ਪੰਜਾਬ ਦੇ ਇੰਜੀਨੀਅਰਿੰਗ ਕਾਲਜਾਂ ਤੇ ਸਕੂਲਾਂ ਦੇ ਡਾਇਰੈਕਟਰਾਂ ਅਤੇ ਪਿ੍ਰੰਸੀਪਲਾ ਨੇ ਹਿੱਸਾ ਲਿਆ । ਇਸ ਆਨਲਾਈਨ ਕਾਰਜਸ਼ਾਲਾ ਵਿੱਚ ਗੋਲਡਨ ਗਰੁਪ ਦੇ ਚੈਅਰਮੈਨ ਡਾਕਟਰ ਮੋਹਿਤ ਮਹਾਜਨ ,ਐਮ ਡੀ ਅਨੂ ਮਹਾਜਨ, ਡਾਇਰੈਕਟਰ ਰਾਘਵ ਮਹਾਜਨ,ਪ੍ਰਿੰੰਸੀਪਲ ਜਤਿੰਦਰ ਗੁਪਤਾ ਨੇ ਭਾਗ ਲਿਆ । ਜਦੋਕਿ ਕਾਰਜਸ਼ਾਲਾ ਵਿੱਚ ਉਪ ਕੁਲਪਤੀ ਸੈਂਟਰਲ ਯੂਨੀਅਨ ਪੰਜਾਬ ਡਾਕਟਰ ਰਾਘਵੇਦ ਪ੍ਰਸ਼ਾਦ ਤਿਵਾਰੀ,ਪ੍ਰੋਫੈਸਰ ਲਲਿਤ ਕੁਮਾਰ ਅਵਸਥੀ,ਡਾਕਟਰ ਨਿਰੋਤਮਾ,ਦੇਸ ਰਾਜ ਸ਼ਰਮਾ,ਪ੍ਰਮੋਦ ਕੁਮਾਰ,ਵਿਨੋਦ ਕੁਮਾਰ,ਅਤੇ ਕਈ ਹੋਰ ਸ਼ਖ਼ਸੀਅਤਾਂ ਵੀ ਸ਼ਾਮਿਲ ਸਨ।ਕਾਰਜਸ਼ਾਲਾ ਦੀ ਸ਼ੁਰੂਆਤ ਡਾਕਟਰ ਮੋਹਿਤ ਮਹਾਜਨ ਵੱਲੋਂ ਦੀਪ ਜਲਾ ਕੇ ਅਤੇ ਸਰਸਵਤੀ ਪੂਜਨ ਨਾਲ ਕੀਤੀ ਗਈ ਇਸ ਉਪਰੰਤ ਡਾਕਟਰ ਮਹਾਜਨ ਨੇ ਵੱਖ-ਵੱਖ ਸ਼ਖ਼ਸੀਅਤਾਂ ਦਾ ਸਵਾਗਤ ਕੀਤਾ।

ਇਸ ਮੌਕੇ ਅਨੁਭਵ ਜੈਨ ਅਤੇ ਅਤੁੱਲ ਕੋਠਾਰੀ,ਚੰਦਰ ਪ੍ਰਕਾਸ਼,ਡਾਕਟਰ ਅਕਸ਼ੇ ਕੁਮਾਰ,ਡਾਕਟਰ ਅਨੀਸ਼,ਪੰਕਜ ਗਾਬਾਂ,ਡਾਕਟਰ ਅਨੁਪਮਦੀਪ ਸ਼ਰਮਾ,ਡਾਕਟਰ ਰੁਪਿੰਦਰ ਸ਼ਰਮਾ,ਡਾ.ਜੈ ਗੋਪਾਲ ਗੋਇਲ,ਡਾ.ਅਸ਼ਵਨੀ ਕੁਮਾਰ ਸ਼ਰਮਾ,ਡਾ.ਵਿਬਾ ਸ਼ਰਮਾ,ਡਾ.ਵਨੀਤ ਠਾਕੁਰ,ਡਾ.ਨੀਰੂ ਮਲਿਕ,ਡਾ.ਪ੍ਰਦੀਪ ਸ਼ਰਮਾ ਅਤੇ ਡਾ.ਸੋਰਵ ਸ਼ਰਮਾ ਨੇ ਵੱਖ-ਵੱਖ ਵਿਸ਼ਿਆਂ ਤੇ ਆਪੋ ਆਪਣੇ ਵਿਚਾਰ ਪੇਸ਼ ਕੀਤੇ।ਇਸ ਕਾਰਸ਼ਾਲਾ ਵਿੱਚ ਅਮਿ੍ਤਸਰ ਕਾਲਜ ਆਫ ਇੰਜੀਨੀਅਰਿੰਗ ਐਂਡ ਤਕਨਾਲੋਜੀ ਡਾ.ਅਜੈ ਸ਼ਰਮਾ,ਐਸ ਐਸ ਵੀ ਐਮ ਡਾ.ਸਮੀਰ ਮਹਾਜਨ,ਗੋਲਡਨ ਸਕੂਲ ਤੋਂ ਪਿ੍ਰੰਸੀਪਲ ਜਤਿੰਦਰ ਗੁਪਤਾ,ਸੀ ਯੂ ਪੀ ਬਠਿੰਡਾ ਤੋਂ ਡਾ.ਰਾਕੇਸ਼ ,ਐਸ ਡੀ ਸਕੂਲ ਚੰਡੀਗੜ ਤੋਂ ਡਾ,ਅਜੈ,ਐਨ ਆਈ ਟੀ ਤੋਂ ਡਾ.ਆਰ ਕੇ ਗਰਗ,ਸੀ ਟੀ ਗਰੁਪ ਆਫ ਗਰੁਪ ਆਫ ਇੰਸਟੀਚਿਉਟ ਤੋਂ ਡਾ.ਸੁਰੀਆ ਪ੍ਰਕਾਸ਼,ਪੀ ਟੀ ਯੂ ਤੋਂ ਡਾ.ਨਿਤਿਆ,ਐਮ ਟੀ ਲੁਧਿਆਣਾ ਤੋਂ ਡਾ.ਅਨਿਲ ਤਨੇਜਾ,ਅਨਮੋਲ ਸਕੂਲ ਤੋਂ ਡਾ.ਰਵਿੰਦਰ ਢੰਡ,ਐਸ ਵੀ ਐਮ ਤੋਂ ਇੰਦੂ ਠਾਕੁਰ,ਡਾ.ਜੀ ਆਰ ਚੋਧਰੀ,ਡਾ.ਰਵੀ ਸ਼ਰਮਾ,ਡਾ.ਸੁਧਾ ਜੈਨ,ਦੇਵ ਰਾਜ,ਪ੍ਰਮੋਦ ਕੁਮਾਰ,ਕਪਿਲ ਬੁੱਧ ਅਤੇ ਡਾ. ਨਿਰੋਤਮਾ ਨੇ ਵੀ ਭਾਗ ਲਿਆ ।

Related posts

Leave a Reply