18 ਸਾਲਾ ਲੜਕੀ ਨੇ ਅੱਜ ਨੀਟ ਦੀ ਪ੍ਰੀਖਿਆ ਚ ਘੱਟ ਨੰਬਰ ਆਉਣ ਕਾਰਨ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕੀਤੀ

ਜਗਰਾਉਂ : ਇਥੋਂ ਦੀ ਸਥਾਨਕ ਗੀਤਾ ਕਲੋਨੀ ਦੀ ਇਕ 18 ਸਾਲਾ ਲੜਕੀ ਨੇ ਅੱਜ ਨੀਟ ਦੀ ਪ੍ਰੀਖਿਆ ਘੱਟ ਨੰਬਰ ਆਉਣ ਕਾਰਨ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।
ਪ੍ਰਾਪਤ ਜਾਣਕਾਰੀ ਅਨੁਸਾਰ ਮਾਨਸੀ ਸ਼ਰਮਾ (18) ਨਿਵਾਸੀ ਗੀਤਾ ਕਲੋਨੀ ਜਗਰਾਓ ਇੱਕ ਬਹੁਤ ਹੀਹੋਣਹਾਰ ਵਿਦਿਆਰਥਣ ਸੀ। ਮੈਟ੍ਰਿਕ ਵਿਚੋਂ ਪੰਜਾਬ ਵਿਚ ਟਾਪਰ ਸੀ ਅਤੇ ਜਗਰਾਉਂ ਤਹਿਸੀਲ ਵਿਚ +2 ਵਿਚੋਂ ਟਾਪਰ ਸੀ . ਉਹ ਡਾਕਟਰ ਬਣਨਾ ਚਾਹੁੰਦੀ ਸੀ. ਉਸਨੇ ਨੀਟ ਦੀ ਪ੍ਰੀਖਿਆ ਦਿੱਤੀ ਸੀ ਪਰ ਘੱਟ ਨੰਬਰ ਆਉਣ ਕਾਰਨ ਉਸਨੇ ਅੱਜ ਘਰ ਵਿੱਚ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।

Related posts

Leave a Reply