ਕਰੋਨਾ ਮਰੀਜ਼ ਨੇ ਪੰਜਵੀਂ ਮੰਜ਼ਲ ਤੋਂ ਛਾਲ ਮਾਰ ਕੇ ਆਤਮ ਹੱਤਿਆ

ਅੰਮ੍ਰਿਤਸਰ : ਗੁਰੂ ਨਾਨਕ ਹਸਪਤਾਲ ਦੀ ਕਰੋਨਾ ਵਾਰਡ ਦੇ ਇਕ ਮਰੀਜ਼ ਨੇ ਪੰਜਵੀਂ ਮੰਜ਼ਲ ਤੋਂ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ।

ਮ੍ਰਿਤਕ ਦੀ ਉਮਰ ਪੰਜਾਹ ਸਾਲ ਦੇ ਕਰੀਬ ਦੱਸੀ ਜਾ ਰਹੀ ਹੈ ਤੇ ਉਹ ਭਿਖੀਵਿੰਡ ਦਾ ਵਸਨੀਕ ਸੀ।

 ਡਿੱਗਣ ਤੋਂ ਕੁਝ ਦੇਰ ਬਾਅਦ ਤੱਕ ਮਰੀਜ਼ ਦੇ ਸਾਹ ਚੱਲਦੇ ਰਹੇ ਲੇਕਿਨ ਬਾਅਦ ਵਿੱਚ ਉਕਤ ਮਰੀਜ਼ ਦੀ ਮੌਤ ਹੋ ਗਈ।

Related posts

Leave a Reply