LATEST NEWS: ਸ਼ੱਕੀ ਵਿਅਕਤੀ ਨੂੰ ਟਿੱਕਰੀ  ਬਾਰਡਰ’ ਤੇ ਕੀਤਾ ਕਾਬੂ , ਰਿਵਾਲਵਰ ਵੀ ਬਰਾਮਦ

ਨਵੀਂ ਦਿੱਲੀ: ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰਦੇ ਹੋਏ ਦਿੱਲੀ ਦੀਆਂ ਸਰਹੱਦਾਂ ‘ਤੇ ਬੈਠੇ ਕਿਸਾਨਾਂ ਨੇ 26 ਜਨਵਰੀ ਨੂੰ ਕਿਸਾਨ ਟਰੈਕਟਰ ਪਰੇਡ ਦਾ ਐਲਾਨ ਕੀਤਾ ਹੈ। ਗਣਤੰਤਰ ਦਿਵਸ ‘ਤੇ ਕੀਤੀ ਜਾਣ ਵਾਲੀ ਟਰੈਕਟਰ ਰੈਲੀ ਤੋਂ ਇਕ ਦਿਨ ਪਹਿਲਾਂ, ਇਕ ਸ਼ੱਕੀ ਵਿਅਕਤੀ ਨੂੰ ਟਿੱਕਰੀ  ਬਾਰਡਰ’ ਤੇ ਕਾਬੂ ਕੀਤਾ ਗਿਆ, ਜਿਸ ਕੋਲੋਂ ਰਿਵਾਲਵਰ ਵੀ ਬਰਾਮਦ ਕੀਤੀ ਗਈ ਹੈ। 

ਜਾਣਕਾਰੀ ਦੇ ਅਨੁਸਾਰ ਇਹ ਝੱਜਰ, ਹਰਿਆਣਾ ਦੇ ਖੜਦਾ ਪਿੰਡ ਦੀ ਹੈ।

Related posts

Leave a Reply