ਪੁਸਤਕ ਅਦਭੁਤ ਬ੍ਰਹਿਮੰਡ ਅਤੇ ਨੈਨੋਤਕਨਾਲੋਜੀ” ਨੂੰ ਬਰਿੰਦਰਜੀਤ ਸਿੰਘ ਪਾਹੜਾ ਨੇ ਕੀਤਾ ਲੋਕ ਅਰਪਣ


ਗੁਰਦਾਸਪੁਰ 11 ਸਤੰਬਰ ( ਅਸ਼ਵਨੀ ) : ਹਲਕਾ ਵਿਧਾਇਕ ਗੁਰਦਾਸਪੁਰ ਦੇ ਦਫਤਰ ਵਿੱਚ ਇਕ ਛੋਟੇ ਤੇ ਪ੍ਰਭਾਵਸ਼ਾਲੀ ਸਾਹਿਤਕ ਸਮਾਗਮ ਦੌਰਾਨ ਡਾਕਟਰ ਸਤਬੀਰ ਸਿੰਘ ਸੀਨੀਅਰ ਐਸੋਸੀਏਟ ਪ੍ਰੋਫੈਸਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ ਦੀ “ਪੁਸਤਕ ਅਦਭੁਤ ਬ੍ਰਹਿਮੰਡ ਅਤੇ ਨੈਨੋਤਕਨਾਲੋਜੀ” ਨੂੰ ਲੋਕ ਅਰਪਣ ਕਰਦੇ ਹੋਏ, ਬਰਿੰਦਰਜੀਤ ਸਿੰਘ ਪਾਹੜਾ ਹਲਕਾ ਵਿਧਾਇਕ ਗੁਰਦਾਸਪੁਰ, ਪ੍ਰਮਿੰਦਰ ਸਿੰਘ ਸੈਣੀ ਜ਼ਿਲ੍ਹਾ ਗਾਈਡ ਕੌਂਸਲਰ, ਇੰਡੀਅਨ ਪੀਪਲਜ਼ ਥਿਏਟਰ ਐਸੋਸੀਏਸ਼ਨ (ਇਪਟਾ) ਗੁਰਦਾਸਪੁਰ ਦੇ ਪ੍ਰਧਾਨ ਗੁਰਮੀਤ ਸਿੰਘ ਪਾਹੜਾ, ਮਿਲਕਫ਼ੈਡ ਗੁਰਦਾਸਪੁਰ ਦੇ ਚੇਅਰਮੈਨ ਬਲਜੀਤ ਸਿੰਘ ਪਾਹੜਾ,ਸ਼ਰਨਜੀਤ ਸਿੰਘ ਸਰਾਂ ਅਸਿਸਟੈਂਟ ਪ੍ਰੋਫੈਸਰ ਤੇ ਬੇਟਾ ਸ਼ਮਨਜੋਤ ਸਿੰਘ ਸਰਾਂ ਐਨ ਆਰ ਆਈ।

Related posts

Leave a Reply