ਵੱਡੀ ਖ਼ਬਰ: ਹੁਸ਼ਿਆਰਪੁਰ ਦੇ ਇਕ ਵੱਡੇ IVY ਹਸਪਤਾਲ ਚ ਹੈਰਾਨੀਜਨਕ ਕਾਰਨਾਮਾ, ਮਿਰਤਕ ਔਰਤ ਜਿਓਂਦੀ ਹੋ ਉੱਠੀ: READ MORE: CLICK HERE::

ਹੁਸ਼ਿਆਰਪੁਰ ਦੇ ਇਕ ਵੱਡੇ ਹਸਪਤਾਲ ਚ ਹੈਰਾਨੀਜਨਕ ਕਾਰਨਾਮਾ, ਮਿਰਤਕ ਔਰਤ ਜਿਓਂਦੀ ਹੋ ਉੱਠੀ

ਹੁਸ਼ਿਆਰਪੁਰ: ਹੁਸ਼ਿਆਰਪੁਰ ਦੇ ਇਕ ਵੱਡੇ ਹਸਪਤਾਲ ਦਾ ਕਾਰਨਾਮਾ ਸਾਹਮਣੇ ਆਯਾ ਹੈ. ਇਥੇ ਨੀਲਾਮ ਰਾਣੀ ਨਾਂ ਦੀ ਇਕ ਔਰਤ ਇਲਾਜ਼ ਲਾਇ ਦਾਖਿਲ ਸੀ। 

ਅਚਾਨਕ ਰਾਤ ਨੂੰ ਉਕਤ ਹਸਪਤਾਲ ਦੇ ਇਕ ਡਾਕਟਰ ਨੇ ਉਸਦੇ ਪਰਿਵਾਰਿਕ ਮੈਂਬਰਾਂ ਨੂੰ ਫੋਨ ਤੇ ਕਹਿ ਦਿਤਾ ਕਿ ਨੀਲਮ ਰਾਣੀ ਦੀ ਮੌਤ ਹੋ ਗਈ ਹੈ. ਇਹ ਖ਼ਬਰ ਸੁਣਦੇ ਹੀ ਘਰ ਵਾਲੇ ਰੌਨ -ਕਰਲਾਉਣ  ਲੱਗ ਪਏ.

ਜਦੋਂ ਹਸਪਤਾਲ ਪਹੁੰਚੇ ਤਾਂ ਨੀਲਾਮ ਜਿਓਂਦੀ ਸੀ. ਨੀਲਾਮ ਨੇ ਜਾਣਕਾਰੀ ਦਿਤੀ ਕੇ ਉਸਦਾ ਪੁੱਤਰ ਦਿਲ ਦਾ ਮੈਰਿਜ ਹੈ. ਬਲੱਡ ਪ੍ਰੈਸ਼ਰ ਵਧਦਾ ਹੈ।  ਉਸਨੇ ਕਿਹਾ ਕੇ ਇਸ ਲਾਪਰਵਾਹੀ ਕਾਰਨ ਉਸਦੀ ਜਾਨ ਨੂੰ ਵੀ ਖਤਰਾ ਹੋ ਸਕਦਾ ਸੀ।   

Related posts

Leave a Reply